ਗੁਰਦਾਸਪੁਰ ਦੇ ਇਨ੍ਹਾਂ ਇਲਾਕਿਆਂ ਵਿਚ ਅੱਜ ਸ਼ਨੀਵਾਰ ਨੂੰ ਰਹੇਗੀ ਬਿਜਲੀ ਬੰਦ

ਗੁਰਦਾਸਪੁਰ, 4 ਜੂਨ। ਗੁਰਦਾਸਪੁਰ ਅੰਦਰ ਸ਼ਨੀਵਾਰ ਨੂੰ ਇਹਨਾ ਇਲਾਕਿਆਂ ਵਿਚ ਬਿਜਲੀ ਸਵੇਰ 10 ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਹ ਸੂਚਨਾ ਸਬ ਅਰਬਨ ਸਬ ਡਵੀਜ਼ਨ ਪਾਵਰਕਾਮ ਗੁਰਦਾਸਪੁਰ ਵੱਲੋਂ ਜਾਰੀ ਕੀਤੀ ਗਈ ਹੈ।

Exit mobile version