ਸੰਗਰੂਰ ਵਿੱਚ ਜਿਮਨੀ ਚੋਣਾਂ ਦਾ ਹੋਇਆ ਐਲਾਨ, ਚੋਣ ਜਾਬਤਾ ਹੋਇਆ ਲਾਗੂ

election commssion

ਚੰਡੀਗੜ੍ਹ, 25 ਮਈ 2022- ਸੰਗਰੂਰ ਲੋਕ ਸਭਾ ਜਿਮਨੀ ਚੋਣਾਂ ਦੀ ਮਿਤੀ ਦਾ ਚੋਣ ਕਮਿਸ਼ਨ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ।  ਸੰਗਰੂਰ ਵਿੱਚ ਜਿਮਨੀ ਚੋਣ 23 ਜੂਨ ਨੂੰ ਹੋਵੇਗੀ। ਦੱਸਣਯੋਗ ਹੈ ਕਿ ਚੋਣਾਂ ਦੀ ਘੈਸ਼ਨਾ ਦੇ ਨਾਲ ਹੀ ਸੰਗਰੂਰ ਅੰਦਰ ਚੋਣ ਜਾਬਤਾ ਵੀ ਲਾਗੂ ਹੋ ਗਿਆ ਹੈ।

Exit mobile version