ਨੌਕਰੀਆਂ ਨੂੰ ਲੈ ਕੇ ਮਾਨ ਸਰਕਾਰ ਦਾ ਵੱਡਾ ਫੈਸਲਾ, ਬਿਜਲੀ ਵਿਭਾਗ ਵਿੱਚ ਕੱਡੀਆਂ ਨੌਕਰੀਆਂ, 1690 ਲਾਈਨਮੈਨ ਦੇ ਅਹੁਦੇ ਲਈ ਭਰਤੀ

ਪਟਿਆਲਾ, 23 ਅਪ੍ਰੈਲ । ਪੰਜਾਬ ਦੀ ਮਾਨ ਸਰਕਾਰ ਨੇ ਨੌਕਰੀਆਂ ਨੂੰ ਲੈ ਕੇ ਵੱਡਾ ਫੈਸਲਾ ਲੈਂਦੇ ਹੋਏ ਬਿਜਲੀ ਵਿਭਾਗ ਵਿੱਚ 1690 ਲਾਈਨਮੈਨ ਦੇ ਅਹੁਦੇ ਦੀ ਭਰਤੀ ਲਈ ਨੌਕਰੀਆਂ ਕੱਡੀਆ ਹਨ। ਇਸ ਸੰਬੰਧੀ ਵੇਰਵਾ PSPCL ਦੀ ਵੈਬਸਾਈਟ ਤੇ ਵੇਖਿਆ ਜਾ ਸਕਦਾ ਹੈ।

Exit mobile version