ਮੁੱਖ ਮੰਤਰੀ ਭਗਵੰਤ ਮਾਨ ਨੇ 300 ਯੂਨਿਟ ਪ੍ਰਤੀ ਮਾਹ ਮੁਫ਼ਤ ਬਿਜਲੀ ਦੇਣ ਦਾ ਕੀਤਾ ਐਲਾਨ, ਪੂਰੀ ਵੀਡੀਓ ਸੁਣੋਂ ਕਿਸ ਨੂੰ ਮਿਲੇਗੀ ਕਿਹੜੀ ਰਾਹਤ

ਚੰਡੀਗੜ੍ਹ, 16 ਅਪ੍ਰੈਲ – ਮੁੱਖ ਮੰਤਰੀ ਭਗਵੰਤ ਮਾਨ ਵੱਲੋ ਐਲਾਨ ਕਰ ਦਿੱਤਾ ਗਿਆ ਹੈ ਕਿ ਪੰਜਾਬ ਵਾਸੀਆਂ ਨੂੰ 1 ਜੁਲਾਈ ਤੋਂ ਪ੍ਰਤੀ ਮਹੀਨਾ 300 ਯੂਨਿਟ ਮੁਫਤ ਬਿਜਲੀ ਮਿਲੇਗੀ। ਇਸ ਰਿਆਇਤ ਦੇ ਨਾਲ ਮੁੱਖਮੰਤਰੀ ਵੱਲੋਂ ਹੋਰ ਵੀ ਐਲਾਨ ਕੀਤੇ ਗਏ ਹਨ। ਸਮਾਜ ਦੇ ਕਿਸ ਹਿੱਸੇ ਨੂੰ ਕਿਸ ਹਿਸਾਨ ਨਾਲ ਬਿੱਲ ਅਦਾ ਕਰਨਾ ਪਵੇਗਾ ਇਹ ਵੀ ਮੁੱਖਮੰਤਰੀ ਵੱਲੋ ਦੱਸਿਆ ਗਿਆ ਹੈ।  

Exit mobile version