ਪ੍ਰਾਈਵੇਟ ਸਕੂਲਾਂ ਨੂੰ ਲੈ ਕੇ ਮੁੱਖ ਮੰਤਰੀ ਦਾ ਵੱਡਾ ਐਲਾਨ, ਦਿੱਤੇ ਪ੍ਰਾਈਵੇਟ ਸਕੂਲਾਂ ਨੂੰ ਆਦੇਸ਼, ਵੇਖੋਂ ਵੀਡੀਓ

ਚੰਡੀਗੜ੍ਹ, 30 ਮਾਰਚ 2022 – ਪੰਜਾਬ ਦੇ ਮੁੱਖ ਮੰਤਰੀ ਵੱਡਾ ਐਲਾਨ ਕੀਤਾ ਹੈ ਕਿ ਪ੍ਰਾਈਵੇਟ ਸਕੂਲ ਹੁਣ ਮੌਜੂਦਾ ਫੀਸ ਦਰਾਂ ‘ਚ ਵਾਧਾ ਨਹੀਂ ਕਰ ਸਕਣਗੇ । ਨਾ ਹੀ ਕੋਈ ਸਕੂਲ ਮਾਪਿਆਂ ਨੂੰ ਮਜਬੂਰ ਕਰ ਸਕਣਗੇ ਕਿ ਉਹ ਸਪੈਸ਼ਲ ਦੁਕਾਨ ‘ਚ ਜਾ ਕੇ ਹੀ ਕਿਤਾਬਾਂ ਅਤੇ ਵਰਦੀਆਂ ਖਰੀਦਣ।

Exit mobile version