ਵੱਡੀ ਖ਼ਬਰ: ਹੁਣ ਪੰਜਾਬ ਦੇ ਲੋਕਾਂ ਦੇ ਘਰ ਘਰ ਰਾਸ਼ਨ ਪਹੁੰਚਾਏਗੀ ਸਰਕਾਰ, ਮੁੱਖਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ, ਵੇਖੋਂ ਵੀਡੀਓ

ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਲਈ ਇੱਕ ਵੱਡਾ ਫੈਸਲਾ ਕੀਤਾ ਹੈ। ਜਿਸ ਵਿੱਚ ਹੁਣ ਪੰਜਾਬ ਦੇ ਲੋਕਾਂ ਨੂੰ ਰਾਸ਼ਨ ਲੈਣ ਲਈ ਡਿਪੂ ਉੱਤੇ ਲੰਬੀਆਂ ਲੰਬੀਆ ਲਾਈਨਾਂ ਵਿੱਚ ਨਹੀਂ ਲੱਗਣਾ ਪਵੇਗਾ ਅਤੇ ਹੁਣ ਉਹਨਾਂ ਦੇ ਘਰ ਤੱਕ ਰਾਸ਼ਨ ਸਰਕਾਰ ਪਹੁੰਚਾਏਗੀ।ਹਾਲਾਕਿ ਇਹ ਸੁਵਿਧਾ ਆਪਸ਼ਨਲ ਹੋਵੇਗੀ। ਇਸ ਸੰਬੰਧੀ ਮੁੱਖਮੰਤਰੀ ਵੱਲੋਂ ਕੀਤੇ ਗਏ ਐਲਾਨ ਦੀ ਪੂਰੀ ਵੀਡੀਓ ਸੁਣੋ।

Exit mobile version