ਜਿਲਾ ਗੁਰਦਾਸਪੁਰ ਅੰਦਰ ਹੁਣ ਤੱਕ ਕਰੀਬ 6 ਪ੍ਰਤੀਸ਼ਤ ਵੋਟਿੰਗ ਸੰਪੰਨ, ਵੋਟਾਂ ਪਾਉਣ ਨੂੰ ਲੈਕੇ ਲੋਕਾਂ ਵਿਚ ਭਾਰੀ ਉਤਸ਼ਾਹ

ਜ਼ਿਲ੍ਹਾ ਗੁਰਦਾਸਪੁਰ ਅੰਦਰ ਕਰੀਬ 6 ਪ੍ਰਤੀਸ਼ਤ ਵੋਟਿੰਗ ਸੰਪੰਨ ਹੋ ਗਈ ਹੈ। ਲੋਕਾਂ ਅੰਦਰ ਵੋਟਾਂ ਪਾਉਣ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ।

Exit mobile version