ਸੰਯੁਕਤ ਸੰਘਰਸ਼ ਪਾਰਟੀ ਨੇ 9 ਉਮੀਦਵਾਰਾਂ ਦਾ ਕੀਤਾ ਐਲਾਨ

 ਗੁਰਨਾਮ ਸਿੰਘ ਚੜੂਨੀ ਵੱਲੋਂ ਅੱਜ ਵਿਧਾਨ ਸਭਾ ਚੋਣਾਂ ਲਈ ਸੰਯੁਕਤ ਸੰਘਰਸ਼ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਗਿਆ ਹੈ। ਉਨ੍ਹਾਂ ਅੱਜ ਆਪਣੇ ਹਿੱਸੇ ਦੇ 10 ਉਮੀਦਵਾਰਾਂ ‘ਚੋਂ 9 ਦਾ ਐਲਾਨ ਕਰ ਦਿੱਤਾ ਹੈ।

1.(ਸਮਾਣਾ ) ਰਛਪਾਲ ਸਿੰਘ ਜੋੜਾਮਾਜਰਾ

2. (ਸ੍ਰੀ ਫਤਿਹਗੜ੍ਹ ਸਾਹਿਬ) ਸਰਬਜੀਤ ਸਿੰਘ ਮੱਖਣ

3.(ਨਾਭਾ) ਬਰਿੰਦਰ ਕੁਮਾਰ ਬਿੱਟੂ

4. ( ਅਜਨਾਲਾ) ਚਰਨਜੀਤ ਸਿੰਘ ਗਾਲਵ

5. (ਦਾਖਾ) ਹਰਪ੍ਰੀਤ ਸਿੰਘ ਮੱਖੂ

6.(ਗੁਰਦਾਸਪੁਰ) ਇੰਦਰਪਾਲ ਸਿੰਘ

7. (ਸ਼ਾਹਕੋਟ) ਡਾ. ਜਗਤਾਰ ਸਿੰਘ ਚੰਦੀ

8.( ਸੰਗਰੂਰ )ਜਗਦੀਪ ਮਿੰਟੂ ਤੂਰ

9. (ਦਿੜਬਾ) ਮਾਲਵਿੰਦਰ ਸਿੰਘ

Exit mobile version