ਜ਼ਿਲਾ ਮੈਜ਼ਿਸਟਰੇਟ ਗੁਰਦਾਸਪੁਰ ਨੇ ਨਵੇਂ ਹੁਕਮ ਕੀਤੇ ਜਾਰੀ, ਹੁੁਣ ਆਨਲਾਇਨ ਵੀ ਚਲੇਗੀ ਪੜਾਈ, ਪੜੋ ਪੂਰੇ ਹੁਕਮ

ਗੁਰਦਾਸਪੁਰ, 3 ਜਨਵਰੀ (ਮੰਨਣ ਸੈਣੀ)। ਜ਼ਿਲਾ ਮੈਜ਼ਿਸਟੇਰਟ ਗੁਰਦਾਸਪੁਰ ਮੁਹੰਮਦ ਇਸ਼ਫ਼ਾਕ ਵੱਲੋਂ ਕੋਵਿਡ-19 ਦੇ ਚਲਦਿਆ ਨਵੇ ਆਦੇਸ਼ ਜਾਰੀ ਕਰ ਦਿੱਤੇ ਗਏ ਹੈ। ਜ਼ਿਸ ਦੇ ਚਲਦਿਆਂ ਹੁਣ ਆਦੇਸ਼ ਦਿੱਤੇ ਹਏ ਹਨ ਕਿ ਇਕ ਸਕੂਲਾਂ ਦੇ ਚਲਣ ਦੇ ਨਾਲ ਨਾਲ ਹੁਣ ਆਨਲਾਇਨ ਪੜਾਈ ਵੀ ਹੋਇਆ ਕਰੇਗੀ । ਪੜੋ ਪੂਰੇ ਆਦੇਸ਼

Exit mobile version