ਲੁਧਿਆਣਾ ਉੱਤਰੀ ਤੋਂ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ, ਆਰ.ਡੀ.ਸ਼ਰਮਾ ਹੋਣਗੇ ਅਕਾਲੀ ਦਲ ਦੇ ਉਮੀਦਵਾਰ

ਅਕਾਲੀ ਦਲ ਵੱਲੋ ਲੁਧਿਆਣਾ ਉੱਤਰੀ ਤੋਂ ਪਾਰਟੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਰਟੀ ਵੱਲੋ ਆਰ.ਡੀ.ਸ਼ਰਮਾ ਅਕਾਲੀ ਦਲ ਵੱਲੋ ਉਮੀਦਵਾਰ ਹੋਣਗੇ। ਇਹ ਜਾਨਕਾਰੀ ਦਲਜੀਤ ਸਿੰਘ ਚੀਮਾ ਵੱਲੋ ਦਿੱਤੀ ਗਈ।

Exit mobile version