ਗੁਰਦਾਸਪੁਰ ਜਿਲੇ ਤੋਂ ਅਨੇਕਾ ਨੋਜਵਾਨਾਂ ਨੇ ਰੰਧਾਵਾ ਅਤੇ ਬਾਜਵਾ ਦੀ ਮੋਜੂਦਗੀ ਵਿੱਚ ਆਪ ਦਾ ਝਾੜੂ ਛੱਡ ਫੜਿਆ ਕਾਂਗਰਸ ਦਾ ਪੰਜਾ

ਅੱਜ ਗੁਰਦਾਸਪੁਰ ਜਿਲੇ ਤੋਂ ਅਨੇਕਾਂ ਨੌਜਵਾਨ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋ ਪ੍ਰਭਾਵਿਤ ਅਤੇ ਪੰਜਾਬ ਦੇ ਭਲੇ ਲਈ ਆਮ ਆਦਮੀ ਪਾਰਟੀ ਮਨਿਓਰਟੀ ਵਿੰਗ ਦੇ ਵਾਇਸ ਚੇਅਰਮੈਂਨ ਪੀਟਰ ਮਸੀਹ ਚੀਦਾ ਉਪ ਮੁਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਆਪ ਪਾਰਟੀ ਨੂੰ ਛੱਡ ਕੇ ਕਾਂਗਰਸ ਚ ਸ਼ਾਮਿਲ ਹੋਏ। ਜਿਹਨਾ ਦਾ ਸ. ਰੰਧਾਵਾ ਤੇ ਸ. ਬਾਜਵਾ ਵੱਲੋ ਰਸਮੀ ਤੌਰ ਤੇ ਸਵਾਗਤ ਕੀਤਾ ਗਿਆ ਅਤੇ ਪੰਜਾਬ ਭਲਾਈ ਲਈ ਕਾਂਗਰਸ ਨਾਲ ਜੁੜਨ ਦੇ ਫੈਸਲੇ ਦੀ ਪ੍ਰਸ਼ੰਸਾ ਕੀਤੀ।

Exit mobile version