ਸੁਨਾਮ, ਪਟਿਆਲਾ ਸਮੇਤ ਅਕਾਲੀ ਦਲ ਨੇ ਚਾਰ ਹੋਰ ਹਲਕਿਆ ਚ ਉਤਰੇ ਉਮੀਦਵਾਰ

ਸ਼ਿਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਸੁਨਾਮ, ਲਹਰਾ, ਪਟਿਆਲਾ (ਅਰਬਨ) ਅਤੇ ਬਲੁਆਨਾ ਹਲਕਿਆ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸਦੀ ਜਾਣਕਾਰੀ ਦਲਜੀਤ ਸਿੰਘ ਚੀਮਾ ਵੱਲੋ ਦਿੱਤੀ ਗਈ। ਉਪਰੋਕਤ ਉਮੀਦਵਾਰਾ ਦੇ ਐਲਾਨ ਤੋਂ ਬਾਦ ਅਕਾਲੀ ਦਲ ਕੁਲ 74 ਉਮੀਦਵਾਰ ਉਤਾਰੇ ਜਾ ਚੁੱਕੇ ਹਨ।

Exit mobile version