IPS ਸਿਧਾਰਥ ਚਟੋਪਾਧਿਆਏ ਬਣੇ ਵਿਜੀਲੈਂਸ ਬਿਊਰੋ ਦੇ ਨਵੇ ਪ੍ਰਮੁੱਖ

ਪੰਜਾਬ ਸਰਕਾਰ ਨੇ ਪੰਜਾਬ ਪਾਵਰ ਕਾਰਪੋਰੇਸ਼ਨ ਵਿਚ ਡੀ ਜੀ ਪੀ ਵਜੋਂ ਤਾਇਨਾਤ ਸਿਧਾਰਥ ਚਟੋਪਾਧਿਆਏ ਨੂੰ ਪੰਜਾਬ ਵਿਜੀਲੈਂਸ  ਬਿਊਰੋ ਦੇ ਮੁਖੀ ਦਾ ਐਡੀਸ਼ਨਲ ਚਾਰਜ ਦੇ ਦਿੱਤਾ ਹੈ . ਉਹ ਬੀ ਕੇ ਉੱਪਲ ਦੀ ਥਾਂ ਲੈਣਗੇ ਜੋ ਕਿ ਛੁੱਟੀ ਤੇ ਗਏ ਹੋਏ ਹਨ . 

Exit mobile version