AICC ਦੇ ਕੌਮੀ ਬੁਲਾਰੇ ਉਦਿਤ ਰਾਜ ਦਾ ਬਿਆਨ, ਨਵਜੋਤ ਸਿੱਧੂ ਲਈ ਕਾਂਗਰਸ ਨੇ ਕੀ ਨਹੀ ਕੀਤਾ ?

ਆਲ ਇਡਿਆ ਕਾਂਗਰਸ ਦੇ ਕੌਮੀ ਬੁਲਾਰੇ ਉਦਿਤ ਰਾਜ ਨੇ ਟਵੀਟ ਕਰ ਨਵਜੋਤ ਸਿੰਘ ਸਿੱਧੂ ਤੇ ਬੋਲਦਿਆ ਕਿਹਾ ਹੈ ਕਿ ਨਵਜੋਤ ਸਿੱਧੂ ਲਈ ਕਾਂਗਰਸ ਨੇ ਕੀ ਨਹੀਂ ਕੀਤਾ? ਉਨ੍ਹਾਂ ਨੂੰ ਮਿਨੀਸਟਰ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਬਣਾਇਆ, ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਉਨ੍ਹਾਂ ਦੀ ਇੱਛਾ ਪੂਰੀ ਕੀਤੀ ਅਤੇ ਚੰਨੀ ਵੀ ਉਨ੍ਹਾਂ ਦੀ ਪਸੰਦ ਸਨ। ਹੋ ਸਕਦਾ ਹੈ ਕਿ ਇਸ ਦਾ ਕਾਰਨ ਇੱਕ ਦਲਿਤ ਮੁੱਖ ਮੰਤਰੀ ਹੋਵੇ।

Exit mobile version