ਚੰਨੀ ਸਰਕਾਰ ਨੇ ਵਿਨੀ ਮਹਾਜਨ ਨੂੰ ਹਟਾਇਆ,ਅਨਿਰੁੱਧ ਤਿਵਾਰੀ ਬਣੇ ਪੰਜਾਬ ਦੇ ਨਵੇ ਮੁੱਖ ਸਕੱਤਰ

ਪੰਜਾਬ ਦੀ ਚੰਨੀ ਸਰਕਾਰ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਹਟਾ ਦਿੱਤਾ ਹੈ। ਹੁਣ ਪੰਜਾਬ ਦੇ ਨਵੇ ਮੁੱਖ ਸਕੱਤਰ ਅਨਿਰੁੱਧ ਤਿਵਾਰੀ ਹੋਣਗੇ। ਤਿਵਾਰੀ 1990 ਬੈਚ ਦੇ ਆਈਏਐਸ ਅਧਿਕਾਰੀ ਹਨ।

Exit mobile version