ਜ਼ਿਲ੍ਹਾ ਗੁਰਦਾਸਪੁਰ ਤੋਂ ਬੀ.ਜੇ.ਪੀ ਨੂੰ ਲੱਗਾ ਵੱਡਾ ਝਟਕਾ, ਸੁਖਬੀਰ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਵਿੱਚ ਸ਼ਾਮਿਲ

ਗੁਰਦਾਸਪੁਰ, 11 ਨਵੰਬਰ। ਜਿਲਾ ਗੁਰਦਾਸਪੁਰ ਅੰਦਰ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਅਤੇ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਸ. ਗੁਰਬਚਨ ਸਿੰਘ ਬੱਬੇਹਾਲੀ ਦੀ ਰਹਿਨੁਮਾਈ ਹੇਠ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ , ਜਿਲ੍ਹਾ ਉਪ ਪ੍ਰਧਾਨ ਭਾਜਪਾ ਯੂਥ ਅਤੇ ਸਾਬਕਾ ਜਿਲ੍ਹਾ ਜਰਨਲ ਸਕੱਤਰ ਬੀਜੇਪੀ ਰਿੰਕੂ ਗਰੋਵਰ , ਅਜੇ ਸ਼ਰਮਾ ਸਾਬਕਾ ਮੰਡਲ ਪ੍ਰੈੱਸ ਸੈਕਟਰੀ ਭਾਜਪਾ ,ਗਗਨ ਸ਼ਰਮਾ ਬੀ.ਜੇ.ਪੀ ਪ੍ਰੈੱਸ ਸੈਕਟਰੀ ਯੁਵਾ ਮੋਰਚਾ ,ਵਿਕਾਸ ਸ਼ਰਮਾ Ex ਵਾਈਸ ਸੈਕਟਰੀ ਯੁਵਾ ਮੋਰਚਾ ਬੀ.ਜੇ .ਪੀ , ਗੁਲਸ਼ਨ ਸੈਣੀ ਸੀਨੀਅਰ ਭਾਜਪਾ ਲੀਡਰ , ਬੌਬੀ ਮਹਾਜਨ ਸੀਨੀਅਰ ਲੀਡਰ ਭਾਜਪਾ , ਰਾਜਿੰਦਰ ਸਿੰਘ ਬੈਂਸ ਸੀਨੀਅਰ ਲੀਡਰ ਭਾਜਪਾ , ਅਸ਼ਵਨੀ ਕੁਮਾਰ ਸੀਨੀਅਰ ਲੀਡਰ ਭਾਜਪਾ , ਪ੍ਰਮੋਦ ਕਾਲੀਆ ਸੂਬਾ ਜਨਰਲ ਸਕੱਤਰ ਬ੍ਰਾਹਮਣ ਸੇਵਾ ਦਲ ,ਦੀਪਕ ਘਈ ਜਨਰਲ ਸਕੱਤਰ ਲੋਕ ਸੇਵਾ ਕਲੱਬ ਗੁਰਦਾਸਪੁਰ ,ਅਜੈ ਸ਼ਰਮਾ ਉੱਪ ਪ੍ਰਧਾਨ ਬ੍ਰਾਹਮਣ ਸੇਵਾ ਦਲ ,ਰਮਨ ਕੁਮਾਰ ਸ਼ਹਿਰੀ ਪ੍ਰਧਾਨ ਲੋਕ ਸੇਵਾ ਕਲੱਬ ,ਸੁਰੇਸ਼ ਕੁਮਾਰ ਸੀਨੀਅਰ ਵਰਕਰ ਭਾਜਪਾ, ਰਵਿੰਦਰ ਮਹਾਜਨ ਸੀਨੀਅਰ ਭਾਜਪਾ ਵਰਕਰ , ਨਰੇਸ਼ ਕੁਮਾਰ ਗੱਗੀ ਸੀਨੀਅਰ ਭਾਜਪਾ ਵਰਕਰ ,ਨਰਿੰਦਰ ਕੁਮਾਰ ਭਾਜਪਾ ਨੇਤਾ ,ਅੰਕੁਸ਼ ਕੁਮਾਰ ਭਾਜਪਾ ਨੇਤਾ ,ਲਖਵਿੰਦਰ ਕੁਮਾਰ ਬੀਜੇਪੀ ਵਰਕਰ ,ਮਯੰਕ ਮਹਾਜਨ ਬੀਜੇਪੀ ਵਰਕਰ, ਤਜਿੰਦਰ ਬੱਬਰ ਭਾਜਪਾ ਵਰਕਰ, ਤੇਸੂ ਬੀਜੇਪੀ ਵਰਕਰ ,ਹਿੰਮਾਸੂ ਬੀਜੇਪੀ ਵਰਕਰ,ਬੰਟੀ ਕੁਮਾਰ ਭਾਜਪਾ ਵਰਕਰ ,ਕਰਨ ਭਾਜਪਾ ਵਰਕਰ , ਤੁੰਗ ਭਾਜਪਾ ਵਰਕਰ ਅਤੇ ਕਾਂਗਰਸ ਤੋਂ ਵਿਜੇ ਕੁਮਾਰ ਲੁਥਰਾ ਕਾਂਗਰਸੀ ਆਗੂ , ਕਰਨ ਕੁਮਾਰ ਕਾਂਗਰਸੀ ਵਰਕਰ ,ਰਾਜ ਕੁਮਾਰ ਕਾਂਗਰਸੀ ਵਰਕਰ,ਅਕਸ਼ੇ ਕਾਂਗਰਸੀ ਵਰਕਰ,ਰਾਹੁਲ ਕਾਂਗਰਸੀ ਵਰਕਰ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਸ਼ਾਮਿਲ ।

Exit mobile version