ਡੀਸੀ ਦਫ਼ਤਰ ਗੁਰਦਾਸਪੁਰ ਚ ਕਾਂਗਰਸੀ ਆਗੂਆਂ ਦਾ ਪ੍ਰਸ਼ਾਸ਼ਨ ਖਿਲਾਫ਼ ਤਲਖ਼ ਰਵਇਆ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਦਾ ਕਹਿਣਾ, ਡੀਸੀ ਨੇ ਬਾਹਰ ਜਾਣ ਲਈ ਕਿਹਾ, ਇਹ ਜਨਤਾ ਦਾ ਦਫ਼ਤਰ ਬਾਹਰ ਨਹੀਂ ਕੱਢ ਸਕਦੇ ਡੀਸੀ- ਡੀਸੀ ਖਿਲਾਫ਼ ਸੰਸਦ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਕਰਨਗੇ ਸ਼ਿਕਾਇਤ ਪ੍ਰਸ਼ਾਸ਼ਨ ਤੇ ਦਬਾਅ ਬਣਾਉਣ ਦੀ ਕੀਤੀ ਜਾ ਰਹੀ ਕੌਸ਼ਿਸ਼, ਕਿਸੇ ਵੀ ਦਬਾਅ ਤਲੇ ਕੰਮ ਨਹੀਂ ਕਰੇਗਾ ਪ੍ਰਸ਼ਾਸ਼ਨ-ਡੀਸੀ ਉਮਾ ਸ਼ੰਕਰ ਗੁਪਤਾ ਗੁਰਦਾਸਪੁਰ, 1 ਅਕਤੂਬਰ 2024 … Continue reading ਡੀਸੀ ਦਫ਼ਤਰ ਗੁਰਦਾਸਪੁਰ ਚ ਕਾਂਗਰਸੀ ਆਗੂਆਂ ਦਾ ਪ੍ਰਸ਼ਾਸ਼ਨ ਖਿਲਾਫ਼ ਤਲਖ਼ ਰਵਇਆ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ