ਕੈਬਨਿੱਟ ਮੰਤਰੀਆਂ ਦੇ ਪੋਰਟਫ਼ੋਲੀਓ ਵਿੱਚ ਫੇਰਬਦਲ: ਚੀਮਾ ਨੂੰ ਟਰਾਂਸਪੋਰਟ, ਡਾ. ਰਵਜੋਤ ਨੂੰ ਜੇਲ੍ਹ ਵਿਭਾਗ

ਚੰਡੀਗੜ੍ਹ, 24 ਮਾਰਚ 2026 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਕੈਬਨਿੱਟ ਮੰਤਰੀਆਂ ਦੇ ਪੋਰਟਫ਼ੋਲੀਓ ਵਿੱਚ ਅਹਿਮ ਫੇਰਬਦਲ ਕੀਤਾ ਗਿਆ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਟਰਾਂਸਪੋਰਟ ਵਿਭਾਗ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦੋਂਕਿ ਕੈਬਨਿੱਟ ਮੰਤਰੀ ਡਾ. ਰਵਜੋਤ ਸਿੰਘ ਨੂੰ ਜੇਲ੍ਹ ਵਿਭਾਗ ਦਾ ਚਾਰਜ ਦਿੱਤਾ ਗਿਆ ਹੈ।

Exit mobile version