4 ਜਿਲ੍ਹਿਆਂ ਦੇ ਬਦਲੇ ਐਸਐਸਪੀ, 5 IPS ਅਧਿਕਾਰੀਆਂ ਦਾ ਹੋਇਆ ਤਬਾਦਲਾ The Punjab Wire 2 weeks ago ਚੰਡੀਗੜ੍ਹ, 18 ਨਵੰਬਰ 2025 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਚਾਰ ਜਿਲਿਆਂ ਦੇ ਐਸਐਸਪੀ ਸਮੇਤ ਪੰਜ ਆਈਪੀਐਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਜਿਸ ਦੀ ਸੂਚੀ ਹੇਠ ਦਿੱਤੀ ਗਈ ਹੈ।