ਚੌਥੇ ਗੇੜ੍ਹ ਤੋਂ ਬਾਅਦ ਆਮ ਆਦਮੀ ਪਾਰਟੀ ਲਗਾਤਾਰ ਅੱਗੇ, ਅਕਾਲੀ ਦਲ ਨਾਲ ਫਸਵਾਂ ਮੁਕਾਬਲਾ
ਤਰਨਤਾਰਨ, 14 ਨਵੰਬਰ 2025 (ਦੀ ਪੰਜਾਬ ਵਾਇਰ)। ਤਰਨਤਾਰਨ ਤੋਂ ਲਗਾਤਾਰ ਅਪਡੇਟ ਆ ਰਹੇ ਹਨ। ਜਿਸ ਅੰਦਰ ਆਮ ਆਦਮੀ ਪਾਰਟੀ ਚੌਥੇ ਗੇੜ੍ਹ ਤੋਂ ਬਾਅਦ ਲਗਾਤਾਰ ਅੱਗੇ ਚੱਲ ਰਹੀ ਹੈ। ਇਸ ਤੋਂ ਪਹਿਲ੍ਹਾਂ ਪਹਿਲ੍ਹੇ ਤਿੰਨ ਰਾਉਡ ਵਿੱਚ ਅਕਾਲੀ ਦਲ ਅੱਗੇ ਚੱਲ ਰਹੀ ਸੀ। ਮੁੱਖ ਮੁਕਾਬਲਾ ਅਕਾਲੀ ਅਤੇ ਆਪ ਦੇ ਦਰਮਿਆਨ ਹੀ ਦਿੱਖ ਰਿਹਾ ਹੈ। ਇਸ ਸੰਬੰਧੀ ਲਗਾਤਾਰ ਅਪਡੇਟ ਜਾਰੀ ਹਨ।
