ਚੰਡੀਗੜ੍ਹ, 15 ਸਤੰਬਰ 2025 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ ਐਸ.ਏ.ਐਸ. ਕਾਡਰ ਵਿੱਚ ਸਹਾਇਕ ਕੰਟਰੋਲਰਾਂ ਦੀ ਬਦਲੀ ਅਤੇ ਵਾਧੂ ਚਾਰਜਾਂ ਵਿੱਚ ਤਬਦੀਲੀ ਕੀਤੀ ਗਈ ਹੈ। ਜਿਸ ਦੀ ਲਿਸਟ ਹੇਂਠ ਦਿੱਤੀ ਗਈ ਹੈ।
ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ ਐਸ.ਏ.ਐਸ. ਕਾਡਰ ਵਿੱਚ ਸਹਾਇਕ ਕੰਟਰੋਲਰਾਂ ਦੀ ਬਦਲੀ ਅਤੇ ਵਾਧੂ ਚਾਰਜਾਂ ਵਿੱਚ ਤਬਦੀਲੀ, ਪੜ੍ਹੋ ਲਿਸਟ
