ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਹ ਅਫ਼ਸਰ ਬਦਲਿਆ, ਫੀਲਡ ਚ ਕੀਤੀ ਤੈਨਾਤੀ ਪੜ੍ਹੋ ਆਰਡਰ The Punjab Wire 8 months ago ਚੰਡੀਗੜ੍ਹ, 3 ਸਤੰਬਰ 2025 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਤੁਰੰਤ ਪ੍ਰਭਾਵ ਨਾਲ ਇੱਕ ਤਬਾਦਲਾ ਕਰ ਦਿੱਤਾ ਗਿਆ ਹੈ। ਇਹ ਤਬਾਦਲਾ ਪੀ.ਸੀ.ਐਸ ਅਧਿਕਾਰੀ ਅਜੀਤ ਪਾਲ ਸਿੰਘ ਦਾ ਕੀਤਾ ਗਿਆ ਹੈ।