ਪੰਜਾਬ ਸਰਕਾਰ ਵੱਲੋਂ ਕੀਤੀ ਗਈ ਤਹਿਸੀਲਦਾਰਾਂ ਦੀ ਤੈਨਾਤੀ The Punjab Wire 3 months ago ਚੰਡੀਗੜ੍ਹ, 30 ਅਗਸਤ 2025 (ਦੀ ਪੰਜਾਬ ਵਾਇਰ)। ਪੰਜਾਬ ਰਾਜ ਵਿੱਚ ਹੜ੍ਹ ਦੀ ਸਥਿਤੀ ਦੇ ਹੰਗਾਮੀ ਹਾਲਾਤਾਂ ਦੇ ਮੱਦੇਨਜ਼ਰ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਤਹਿਸੀਲਦਾਰ/ ਨਾਇਬ ਤਹਿਸੀਲਦਾਰ ਦੇ ਕਾਡਰ ਦੀ ਤੈਨਾਤੀਆਂ ਕੀਤੀਆ ਗਇਆ ਹਨ।