ਪੰਜਾਬ ਸਰਕਾਰ ਅੰਦਰ ਵੱਡੇ ਪੱਧਰ ਉੱਤੇ IAS ਅਤੇ PCS ਅਧਿਕਾਰੀਆਂ ਦਾ ਹੋਇਆ ਤਬਾਦਲਾ The Punjab Wire 8 months ago ਚੰਡੀਗੜ੍ਹ, 20 ਅਗਸਤ 2025 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਅੰਦਰ ਵੱਡੇ ਪੱਧਰ ਉੱਤੇ ਫੇਰਬਦਲ ਕੀਤਾ ਗਿਆ ਹੈ। ਜਿਸ ਦੇ ਚਲਤੇ 31 IAS ਅਤੇ PCS ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਜਿਸ ਦੀ ਲਿਸਟ ਹੇਂਠ ਦਿੱਤੀ ਗਈ ਹੈ।