ਭਲਕੇ 14 ਅਗਸਤ 2025 ਨੂੰ ਹੋਵੇਗੀ ਮੰਤਰੀ ਪ੍ਰੀਸ਼ਦ ਦੀ ਬੈਠਕ The Punjab Wire 8 months ago ਚੰਡੀਗੜ੍ਹ, 13 ਅਗਸਤ 2025 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਭਲਕੇ 14 ਅਗਸਤ 2025 ਨੂੰ ਮੰਤਰੀ ਪ੍ਰੀਸ਼ਦ ਦੀ ਅਗਲੀ ਬੈਠਕ ਮੁੱਖ ਮੰਤਰੀ ਰਿਹਾਇਸ਼ ਤੇ ਰੱਖੀ ਗਈ ਹੈ।