ਚੰਡੀਗੜ੍ਹ, 21 ਜੁਲਾਈ 2025 (ਦੀ ਪੰਜਾਬ ਵਾਇਰ)। ਪੰਜਾਬ ਦੇ ਹੱਕ ਵਿੱਚ ਹੋਣ ਫੈਸਲੇ ਲੈਣ ਲਈ ਭਲਕੇ 22 ਜੁਲਾਈ 2025 ਦਿਨ ਮੰਗਲਵਾਰ ਨੂੰ ਮੁੱਖ ਮੰਤਰੀ ਆਵਾਸ ਤੇ ਮੰਤਰੀ ਪ੍ਰੀਸ਼ਦ ਦੀ ਬੈਠਕ ਰੱਖੀ ਗਈ ਹੈ।
ਪੰਜਾਬ ਦੇ ਹੱਕ ਵਿੱਚ ਹੋਰ ਹੋਣਗੇ ਫੈਸਲੇ: ਭਲਕੇ ਮੰਗਲਵਾਰ ਨੂੰ ਮੁੱਖ ਮੰਤਰੀ ਆਵਾਸ ਤੇ ਮੰਤਰੀ ਪ੍ਰੀਸ਼ਦ ਦੀ ਹੋਵੇਗੀ ਮੀਟਿੰਗ
