8 IPS ਅਧਿਕਾਰੀਆਂ ਦੇ ਤਬਾਦਲੇ- IPS ਨਾਨਕ ਸਿੰਘ ਨੂੰ ਮਿਲੀ ਸਰਹੱਦੀ ਰੇਂਜ ਦੀ ਕਮਾਨ, ਪੜੋ ਲਿਸਟ The Punjab Wire 5 months ago ਚੰਡੀਗੜ੍ਹ, 12 ਜੁਲਾਈ 2025 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ 8 ਆਈਪੀਐਸ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।