ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ: 111 ਪੀ.ਸੀ.ਐਸ. ਅਧਿਕਾਰੀਆਂ ਦੀਆਂ ਬਦਲੀਆਂ

Transfers

ਚੰਡੀਗੜ੍ਹ, 10 ਨਵੰਬਰ: ਪੰਜਾਬ ਸਰਕਾਰ ਨੇ ਪ੍ਰਬੰਧਕੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ 111 ਪੀ.ਸੀ.ਐਸ. ਅਧਿਕਾਰੀਆਂ ਦੀਆਂ ਬਦਲੀਆਂ/ਤੈਨਾਤੀਆਂ ਕੀਤੀਆਂ ਹਨ। ਪਰਸੋਨਲ ਵਿਭਾਗ (ਆਈ.ਏ.ਐਸ. ਸ਼ਾਖਾ) ਵੱਲੋਂ ਰਾਜਪਾਲ ਪੰਜਾਬ ਦੇ ਹੁਕਮਾਂ ਤਹਿਤ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਇਹ ਹੁਕਮ ਜਾਰੀ ਕੀਤੇ, ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਕਿਹੜਾ ਅਧਿਕਾਰੀ ਕਿੱਥੋਂ ਕਿੱਥੇ ਗਿਆ, ਵੇਰਵਾ ਇਹ ਹੈ:

  1. ਜਗਵਿੰਦਰਜੀਤ ਸਿੰਘ ਗਰੇਵਾਲ: ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਫਾਜ਼ਿਲਕਾ ਤੋਂ ਵਧੀਕ ਮੁੱਖ ਪ੍ਰਸ਼ਾਸਕ, ਅੰਮ੍ਰਿਤਸਰ ਵਿਕਾਸ ਅਥਾਰਟੀ (ਇਨਾਯਤ ਦੀ ਥਾਂ)। ਸੇਵਾਵਾਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਪੁਰਦ।
  2. ਅਮਰਬੀਰ ਕੌਰ ਭੁੱਲਰ: ਵਧੀਕ ਡਿਪਟੀ ਕਮਿਸ਼ਨਰ (ਜਨਰਲ), ਫਤਿਹਗੜ੍ਹ ਸਾਹਿਬ ਤੋਂ ਵਧੀਕ ਮੈਨੇਜਿੰਗ ਡਾਇਰੈਕਟਰ, ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ (ਕੰਨੂ ਥਿੰਦ ਨੂੰ ਵਾਧੂ ਚਾਰਜ ਤੋਂ ਰਲੀਵ ਕਰਦੇ ਹੋਏ), ਨਾਲ ਹੀ ਵਧੀਕ ਮੈਨੇਜਿੰਗ ਡਾਇਰੈਕਟਰ, ਪਨਸਪ ਦਾ ਵਾਧੂ ਚਾਰਜ (ਖਾਲੀ ਅਸਾਮੀ ‘ਤੇ)। ਸੇਵਾਵਾਂ ਉਦਯੋਗ ਤੇ ਵਣਜ ਵਿਭਾਗ ਦੇ ਸਪੁਰਦ।
  3. ਸ਼ਿਖਾ ਭਗਤ: ਵਧੀਕ ਡਿਪਟੀ ਕਮਿਸ਼ਨਰ (ਜਨਰਲ), ਕਪੂਰਥਲਾ, ਹੁਣ ਇਸੇ ਅਹੁਦੇ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਕਪੂਰਥਲਾ ਦਾ ਵਾਧੂ ਚਾਰਜ ਵੀ ਸੰਭਾਲਣਗੇ।
  4. ਪਰਮਦੀਪ ਸਿੰਘ: ਵਧੀਕ ਮੁੱਖ ਪ੍ਰਸ਼ਾਸਕ, ਬਠਿੰਡਾ ਵਿਕਾਸ ਅਥਾਰਟੀ (ਨਾਲ ਪਟਿਆਲਾ ਵਿਕਾਸ ਅਥਾਰਟੀ ਦਾ ਵਾਧੂ ਚਾਰਜ) ਤੋਂ ਵਧੀਕ ਮੁੱਖ ਪ੍ਰਸ਼ਾਸਕ, ਪਟਿਆਲਾ ਵਿਕਾਸ ਅਥਾਰਟੀ। ਸੇਵਾਵਾਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਪੁਰਦ।
  5. ਅਮਨਦੀਪ ਕੌਰ-II: ਵਧੀਕ ਡਿਪਟੀ ਕਮਿਸ਼ਨਰ (ਜਨਰਲ), ਫਿਰੋਜ਼ਪੁਰ ਤੋਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਫਿਰੋਜ਼ਪੁਰ (ਕ੍ਰਿਸ਼ਨਾ ਪਾਲ ਰਾਜਪੂਤ, ਆਈ.ਏ.ਐਸ. ਦੀ ਥਾਂ)।
  6. ਰਾਕੇਸ਼ ਕੁਮਾਰ ਪੋਪਲੀ: ਵਧੀਕ ਮੁੱਖ ਪ੍ਰਸ਼ਾਸਕ (ਹੈਡਕੁਆਟਰ), ਪੰਜਾਬ ਸ਼ਹਿਰੀ ਯੋਜਨਾ ਤੇ ਵਿਕਾਸ ਅਥਾਰਟੀ (ਨਾਲ ਵਧੀਕ ਮੁੱਖ ਪ੍ਰਸ਼ਾਸਕ, ਗਮਾਡਾ ਦਾ ਵਾਧੂ ਚਾਰਜ) ਤੋਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਬਠਿੰਡਾ (ਕੰਚਨ, ਆਈ.ਏ.ਐਸ. ਦੀ ਥਾਂ)।
  7. ਅਨਮੋਲ ਸਿੰਘ ਧਾਲੀਵਾਲ: ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਐਸ.ਏ.ਐਸ. ਨਗਰ (ਨਾਲ ਵਧੀਕ ਮੁੱਖ ਪ੍ਰਸ਼ਾਸਕ-2, ਗਮਾਡਾ ਦਾ ਵਾਧੂ ਚਾਰਜ) ਤੋਂ ਵਧੀਕ ਰਾਜ ਟਰਾਂਸਪੋਰਟ ਕਮਿਸ਼ਨਰ, ਪੰਜਾਬ (ਖਾਲੀ ਅਸਾਮੀ ‘ਤੇ)।
  8. ਅਮਰਜੀਤ: ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਜਲੰਧਰ ਤੋਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਹੁਸ਼ਿਆਰਪੁਰ (ਰਾਕੇਸ਼ ਕੁਮਾਰ ਮੀਨਾ, ਆਈ.ਏ.ਐਸ. ਦੀ ਥਾਂ)।
  9. ਰਾਜਪਾਲ ਸਿੰਘ: ਸੰਯੁਕਤ ਸਕੱਤਰ, ਸੁਤੰਤਰਤਾ ਸੰਗਰਾਮੀ ਵਿਭਾਗ ਤੋਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਫਾਜ਼ਿਲਕਾ (ਜਗਵਿੰਦਰਜੀਤ ਸਿੰਘ ਗਰੇਵਾਲ ਦੀ ਥਾਂ)।
  10. ਸੰਦੀਪ ਸਿੰਘ ਗੜ੍ਹਾ: ਕਮਿਸ਼ਨਰ, ਨਗਰ ਨਿਗਮ, ਐਸ.ਏ.ਐਸ. ਨਗਰ ਤੋਂ ਵਧੀਕ ਮੈਨੇਜਿੰਗ ਡਾਇਰੈਕਟਰ, ਪੰਜਾਬ ਐਗਰੋ ਉਦਯੋਗ ਨਿਗਮ ਲਿਮਟਿਡ (ਰਿਸ਼ਭ ਬਾਂਸਲ ਨੂੰ ਵਾਧੂ ਚਾਰਜ ਤੋਂ ਰਲੀਵ ਕਰਦੇ ਹੋਏ)। ਸੇਵਾਵਾਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਸਪੁਰਦ।
  11. ਦਮਨਜੀਤ ਸਿੰਘ ਮਾਨ: ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਪਟਿਆਲਾ ਤੋਂ ਕਮਿਸ਼ਨਰ, ਨਗਰ ਨਿਗਮ, ਲੁਧਿਆਣਾ (ਅੰਕੁਰ ਮਹਿੰਦਰੂ ਦੀ ਥਾਂ)। ਸੇਵਾਵਾਂ ਸਥਾਨਕ ਸਰਕਾਰ ਵਿਭਾਗ ਦੇ ਸਪੁਰਦ।
  12. ਨਵਰੀਤ ਕੌਰ ਸੇਖੋਂ: ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਪਟਿਆਲਾ ਤੋਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਫਤਿਹਗੜ੍ਹ ਸਾਹਿਬ।
  13. ਨਰਿੰਦਰ ਸਿੰਘ-I: ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਲੁਧਿਆਣਾ ਤੋਂ ਵਧੀਕ ਮੁੱਖ ਪ੍ਰਸ਼ਾਸਕ, ਬਠਿੰਡਾ ਵਿਕਾਸ ਅਥਾਰਟੀ (ਪਰਮਦੀਪ ਸਿੰਘ ਦੀ ਥਾਂ)। ਸੇਵਾਵਾਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਪੁਰਦ।
  14. ਜਸ਼ਨਪ੍ਰੀਤ ਕੌਰ ਗਿੱਲ: ਵਧੀਕ ਡਿਪਟੀ ਕਮਿਸ਼ਨਰ, ਖੰਨਾ ਤੋਂ ਮੈਨੇਜਿੰਗ ਡਾਇਰੈਕਟਰ, ਪੀ.ਆਰ.ਟੀ.ਸੀ., ਪਟਿਆਲਾ (ਮਨੀਸ਼ਾ ਰਾਣਾ, ਆਈ.ਏ.ਐਸ. ਦੀ ਥਾਂ)। ਸੇਵਾਵਾਂ ਟਰਾਂਸਪੋਰਟ ਵਿਭਾਗ ਦੇ ਸਪੁਰਦ।
  15. ਚਾਰੂਮਿਤਾ: ਉੱਪ ਮੰਡਲ ਮੈਜਿਸਟਰੇਟ, ਅਜਨਾਲਾ ਤੋਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਲੁਧਿਆਣਾ (ਨਰਿੰਦਰ ਸਿੰਘ-I ਦੀ ਥਾਂ)।
  16. ਕੰਵਲਜੀਤ ਸਿੰਘ: ਉੱਪ ਮੰਡਲ ਮੈਜਿਸਟਰੇਟ, ਦਸੂਹਾ ਤੋਂ ਕਮਿਸ਼ਨਰ, ਨਗਰ ਨਿਗਮ, ਕਪੂਰਥਲਾ (ਅਨੁਪਮ ਕਲੇਰ, ਆਈ.ਏ.ਐਸ. ਦੀ ਥਾਂ)। ਸੇਵਾਵਾਂ ਸਥਾਨਕ ਸਰਕਾਰ ਵਿਭਾਗ ਦੇ ਸਪੁਰਦ।
  17. ਪੂਨਮ ਸਿੰਘ: ਵਧੀਕ ਡਿਪਟੀ ਕਮਿਸ਼ਨਰ (ਜਨਰਲ), ਮਾਨਸਾ ਤੋਂ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਬਠਿੰਡਾ (ਕੰਚਨ, ਆਈ.ਏ.ਐਸ. ਨੂੰ ਵਾਧੂ ਚਾਰਜ ਤੋਂ ਰਲੀਵ ਕਰਦੇ ਹੋਏ)।
  18. ਦਮਨਦੀਪ ਕੌਰ: ਉੱਪ ਮੰਡਲ ਮੈਜਿਸਟਰੇਟ, ਐਸ.ਏ.ਐਸ. ਨਗਰ, ਹੁਣ ਇਸੇ ਅਹੁਦੇ ਦੇ ਨਾਲ ਕਮਿਸ਼ਨਰ, ਨਗਰ ਨਿਗਮ, ਐਸ.ਏ.ਐਸ. ਨਗਰ ਦਾ ਵਾਧੂ ਚਾਰਜ ਵੀ ਸੰਭਾਲਣਗੇ (ਸੰਦੀਪ ਸਿੰਘ ਗੜ੍ਹਾ ਦੀ ਥਾਂ)।
  19. ਨਰਿੰਦਰ ਸਿੰਘ ਧਾਲੀਵਾਲ: ਤੈਨਾਤੀ ਲਈ ਉਪਲੱਬਧ ਤੋਂ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ੍ਰੀ ਮੁਕਤਸਰ ਸਾਹਿਬ (ਡੇਵੀ ਗੋਇਲ, ਆਈ.ਏ.ਐਸ. ਨੂੰ ਵਾਧੂ ਚਾਰਜ ਤੋਂ ਰਲੀਵ ਕਰਦੇ ਹੋਏ)।
  20. ਕਾਲਾ ਰਾਮ ਕਾਂਸਲ: ਉੱਪ ਮੰਡਲ ਮੈਜਿਸਟਰੇਟ, ਪਾਤੜਾਂ ਤੋਂ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ (ਹੈਡਕੁਆਟਰ), ਪਟਿਆਲਾ (ਸੁਖਰਾਜ ਸਿੰਘ ਢਿੱਲੋਂ ਦੀ ਥਾਂ)।
  21. ਅਰਵਿੰਦ ਕੁਮਾਰ (2014 ਬੈਚ): ਉੱਪ ਮੰਡਲ ਮੈਜਿਸਟਰੇਟ, ਖਮਾਣੋਂ ਤੋਂ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ਼ਹੀਦ ਭਗਤ ਸਿੰਘ ਨਗਰ (ਖਾਲੀ ਅਸਾਮੀ ‘ਤੇ)।
  22. ਵਿਨੀਤ ਕੁਮਾਰ: ਵਧੀਕ ਡਿਪਟੀ ਕਮਿਸ਼ਨਰ, ਜਗਰਾਓਂ (ਨਾਲ ਮੁੱਖ ਕਾਰਜਕਾਰੀ ਅਫਸਰ, ਲੁਧਿਆਣਾ ਸ਼ਹਿਰੀ ਜਲ ਤੇ ਸੀਵਰੇਜ ਪ੍ਰਬੰਧਨ ਲਿਮਟਿਡ ਦਾ ਵਾਧੂ ਚਾਰਜ) ਤੋਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਜਲੰਧਰ (ਅਮਰਜੀਤ ਦੀ ਥਾਂ)।
  23. ਅੰਕੁਰ ਮਹਿੰਦਰੂ: ਕਮਿਸ਼ਨਰ, ਨਗਰ ਨਿਗਮ, ਲੁਧਿਆਣਾ ਤੋਂ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸੰਗਰੂਰ (ਖਾਲੀ ਅਸਾਮੀ ‘ਤੇ)।
  24. ਸਵਾਤੀ: ਉੱਪ ਮੰਡਲ ਮੈਜਿਸਟਰੇਟ, ਖੰਨਾ ਤੋਂ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਲੁਧਿਆਣਾ (ਸ਼੍ਰੇਯਾਂਸੀ ਜੈਨ, ਆਈ.ਏ.ਐਸ. ਦੀ ਥਾਂ)।
  25. ਅਨਮਜੋਤ ਕੌਰ: ਉੱਪ ਮੰਡਲ ਮੈਜਿਸਟਰੇਟ, ਸ਼ਹੀਦ ਭਗਤ ਸਿੰਘ ਨਗਰ ਤੋਂ ਵਧੀਕ ਡਿਪਟੀ ਕਮਿਸ਼ਨਰ, ਖੰਨਾ (ਜਸ਼ਨਪ੍ਰੀਤ ਕੌਰ ਗਿੱਲ ਦੀ ਥਾਂ)।
  26. ਵਿਕਾਸ ਹੀਰਾ: ਵਧੀਕ ਮੁੱਖ ਪ੍ਰਸ਼ਾਸਕ, ਗਰੇਟਰ ਲੁਧਿਆਣਾ ਏਰੀਆ ਵਿਕਾਸ ਅਥਾਰਟੀ, ਲੁਧਿਆਣਾ ਤੋਂ ਵਧੀਕ ਮੁੱਖ ਪ੍ਰਸ਼ਾਸਕ (ਹੈਡਕੁਆਟਰ), ਪੰਜਾਬ ਸ਼ਹਿਰੀ ਯੋਜਨਾ ਤੇ ਵਿਕਾਸ ਅਥਾਰਟੀ, ਨਾਲ ਵਧੀਕ ਮੁੱਖ ਪ੍ਰਸ਼ਾਸਕ, ਗਮਾਡਾ, ਐਸ.ਏ.ਐਸ. ਨਗਰ ਦਾ ਵਾਧੂ ਚਾਰਜ (ਰਾਕੇਸ਼ ਕੁਮਾਰ ਪੋਪਲੀ ਦੀ ਥਾਂ)। ਸੇਵਾਵਾਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਪੁਰਦ।
  27. ਸੁਮਿਤ ਮੁੱਧ: ਸਹਾਇਕ ਕਮਿਸ਼ਨਰ (ਜਨਰਲ), ਹੁਸ਼ਿਆਰਪੁਰ ਤੋਂ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਹੁਸ਼ਿਆਰਪੁਰ (ਨਿਧੀ ਕੁਮੁਦ ਬੰਬਾ ਦੀ ਥਾਂ)।
  28. ਵੀਰਪਾਲ ਕੌਰ: ਉੱਪ ਮੰਡਲ ਮੈਜਿਸਟਰੇਟ, ਤਲਵੰਡੀ ਸਾਬੋ ਤੋਂ ਉੱਪ ਮੰਡਲ ਮੈਜਿਸਟਰੇਟ, ਬਾਘਾ ਪੁਰਾਣਾ (ਅਮਰੀਕ ਸਿੰਘ ਦੀ ਥਾਂ)।
  29. ਦੀਪਕ ਭਾਟੀਆ: ਉੱਪ ਮੰਡਲ ਮੈਜਿਸਟਰੇਟ, ਫਿਲੌਰ ਤੋਂ ਉੱਪ ਮੰਡਲ ਮੈਜਿਸਟਰੇਟ, ਗੁਰਦਾਸਪੁਰ (ਅਸ਼ੋਕ ਕੁਮਾਰ ਦੀ ਥਾਂ)।
  30. ਰਾਜੇਸ਼ ਕੁਮਾਰ ਸ਼ਰਮਾ: ਉੱਪ ਮੰਡਲ ਮੈਜਿਸਟਰੇਟ, ਅਮਰਗੜ੍ਹ (ਨਾਲ ਅਹਿਮਦਗੜ੍ਹ ਦਾ ਵਾਧੂ ਚਾਰਜ) ਤੋਂ ਸੰਯੁਕਤ ਸਕੱਤਰ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ।
  31. ਰਜਨੀਸ਼ ਅਰੋੜਾ: ਉੱਪ ਮੰਡਲ ਮੈਜਿਸਟਰੇਟ, ਮਜੀਠਾ ਤੋਂ ਉੱਪ ਮੰਡਲ ਮੈਜਿਸਟਰੇਟ, ਚਮਕੌਰ ਸਾਹਿਬ (ਪਰਦੀਪ ਸਿੰਘ ਬੈਂਸ ਦੀ ਥਾਂ)।
  32. ਮਨਜੀਤ ਕੌਰ: ਉੱਪ ਮੰਡਲ ਮੈਜਿਸਟਰੇਟ, ਭਵਾਨੀਗੜ੍ਹ (ਨਾਲ ਆਰ.ਟੀ.ਓ. ਸੰਗਰੂਰ ਦਾ ਵਾਧੂ ਚਾਰਜ) ਤੋਂ ਰੀਜਨਲ ਟਰਾਂਸਪੋਰਟ ਅਫਸਰ, ਸੰਗਰੂਰ।
  33. ਹਰਬੰਸ ਸਿੰਘ-II: ਮੁੱਖ ਮੰਤਰੀ ਖੇਤਰੀ ਅਫਸਰ, ਫਾਜ਼ਿਲਕਾ ਤੋਂ ਉੱਪ ਮੰਡਲ ਮੈਜਿਸਟਰੇਟ, ਪਾਇਲ (ਪ੍ਰੀਤਇੰਦਰ ਸਿੰਘ ਬੈਂਸ ਦੀ ਥਾਂ)।
  34. ਰਵਿੰਦਰ ਸਿੰਘ ਅਰੋੜਾ: ਸਹਾਇਕ ਕਮਿਸ਼ਨਰ (ਜਨਰਲ), ਕਪੂਰਥਲਾ (ਨਾਲ ਮੁੱਖ ਮੰਤਰੀ ਖੇਤਰੀ ਅਫਸਰ, ਕਪੂਰਥਲਾ ਦਾ ਵਾਧੂ ਚਾਰਜ) ਤੋਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਅੰਮ੍ਰਿਤਸਰ (ਪੱਲਵੀ ਮਿਸ਼ਰਾ, ਆਈ.ਏ.ਐਸ. ਦੀ ਥਾਂ)।
  35. ਇਨਾਯਤ: ਵਧੀਕ ਮੁੱਖ ਪ੍ਰਸ਼ਾਸਕ, ਅੰਮ੍ਰਿਤਸਰ ਵਿਕਾਸ ਅਥਾਰਟੀ ਤੋਂ ਭੌਂ ਪ੍ਰਾਪਤੀ ਕੁਲੈਕਟਰ, ਗਮਾਡਾ, ਐਸ.ਏ.ਐਸ. ਨਗਰ (ਰੋਹਿਤ ਜਿੰਦਲ ਦੀ ਥਾਂ)। ਸੇਵਾਵਾਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਪੁਰਦ।
  36. ਨਮਨ ਮਾਰਕਨ: ਰੀਜਨਲ ਟਰਾਂਸਪੋਰਟ ਅਫਸਰ, ਫਤਿਹਗੜ੍ਹ ਸਾਹਿਬ ਤੋਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਐਸ.ਏ.ਐਸ. ਨਗਰ (ਅਨਮੋਲ ਸਿੰਘ ਧਾਲੀਵਾਲ ਦੀ ਥਾਂ)।
  37. ਸ਼ਿਵਰਾਜ ਸਿੰਘ ਬੱਲ: ਸਟਾਫ ਅਫਸਰ/ਕਮਿਸ਼ਨਰ, ਫਿਰੋਜ਼ਪੁਰ ਮੰਡਲ ਤੋਂ ਉੱਪ ਮੰਡਲ ਮੈਜਿਸਟਰੇਟ, ਫਿਲੌਰ (ਦੀਪਕ ਭਾਟੀਆ ਦੀ ਥਾਂ)।
  38. ਇਸਮਤ ਵਿਜੈ ਸਿੰਘ: ਉੱਪ ਮੰਡਲ ਮੈਜਿਸਟਰੇਟ, ਧੂਰੀ ਤੋਂ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਫਤਿਹਗੜ੍ਹ ਸਾਹਿਬ (ਅਮਰਬੀਰ ਕੌਰ ਭੁੱਲਰ ਦੀ ਥਾਂ)।
  39. ਨਵਦੀਪ ਕੁਮਾਰ: ਵਧੀਕ ਮੈਨੇਜਿੰਗ ਡਾਇਰੈਕਟਰ, ਪੀ.ਆਰ.ਟੀ.ਸੀ., ਪਟਿਆਲਾ ਤੋਂ ਉੱਪ ਮੰਡਲ ਮੈਜਿਸਟਰੇਟ, ਮਾਨਸਾ (ਬਲਜੀਤ ਕੌਰ ਦੀ ਥਾਂ), ਨਾਲ ਆਰ.ਟੀ.ਓ. ਮਾਨਸਾ ਦਾ ਵਾਧੂ ਚਾਰਜ (ਖਾਲੀ ਅਸਾਮੀ ‘ਤੇ)।
  40. ਅਮਨਦੀਪ ਕੌਰ ਘੁੰਮਣ: ਰੀਜਨਲ ਟਰਾਂਸਪੋਰਟ ਅਫਸਰ, ਹੁਸ਼ਿਆਰਪੁਰ ਤੋਂ ਵਧੀਕ ਡਿਪਟੀ ਕਮਿਸ਼ਨਰ, ਦਸੂਹਾ (ਖਾਲੀ ਅਸਾਮੀ ‘ਤੇ), ਨਾਲ ਆਰ.ਟੀ.ਓ. ਹੁਸ਼ਿਆਰਪੁਰ ਦਾ ਵਾਧੂ ਚਾਰਜ।
  41. ਸ਼ਾਇਰੀ ਮਲਹੋਤਰਾ: ਉੱਪ ਮੰਡਲ ਮੈਜਿਸਟਰੇਟ, ਜਲੰਧਰ-II ਤੋਂ ਵਧੀਕ ਮੁੱਖ ਪ੍ਰਸ਼ਾਸਕ, ਗਰੇਟਰ ਲੁਧਿਆਣਾ ਏਰੀਆ ਵਿਕਾਸ ਅਥਾਰਟੀ (ਵਿਕਾਸ ਹੀਰਾ ਦੀ ਥਾਂ)। ਸੇਵਾਵਾਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਪੁਰਦ।
  42. ਕੁਲਦੀਪ ਬਾਵਾ: ਉੱਪ ਮੰਡਲ ਮੈਜਿਸਟਰੇਟ, ਲੁਧਿਆਣਾ (ਪੱਛਮੀ) ਤੋਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਪਟਿਆਲਾ (ਨਵਰੀਤ ਕੌਰ ਸੇਖੋਂ ਦੀ ਥਾਂ)।
  43. ਲਾਲ ਵਿਸ਼ਵਾਸ ਬੈਂਸ: ਉੱਪ ਮੰਡਲ ਮੈਜਿਸਟਰੇਟ, ਆਦਮਪੁਰ ਤੋਂ ਸੰਯੁਕਤ ਕਮਿਸ਼ਨਰ, ਨਗਰ ਨਿਗਮ, ਲੁਧਿਆਣਾ (ਖਾਲੀ ਅਸਾਮੀ ‘ਤੇ), ਨਾਲ ਮੁੱਖ ਕਾਰਜਕਾਰੀ ਅਫਸਰ, ਲੁਧਿਆਣਾ ਸ਼ਹਿਰੀ ਜਲ ਤੇ ਸੀਵਰੇਜ ਪ੍ਰਬੰਧਨ ਲਿਮਟਿਡ ਦਾ ਵਾਧੂ ਚਾਰਜ (ਵਿਨੀਤ ਕੁਮਾਰ ਨੂੰ ਵਾਧੂ ਚਾਰਜ ਤੋਂ ਰਲੀਵ ਕਰਦੇ ਹੋਏ)। ਸੇਵਾਵਾਂ ਸਥਾਨਕ ਸਰਕਾਰ ਵਿਭਾਗ ਦੇ ਸਪੁਰਦ।
  44. ਬਲਜਿੰਦਰ ਸਿੰਘ ਢਿੱਲੋਂ: ਰੀਜਨਲ ਟਰਾਂਸਪੋਰਟ ਅਫਸਰ, ਜਲੰਧਰ (ਨਾਲ ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਟੀ, ਜਲੰਧਰ ਦਾ ਵਾਧੂ ਚਾਰਜ) ਤੋਂ ਉੱਪ ਮੰਡਲ ਮੈਜਿਸਟਰੇਟ, ਲੁਧਿਆਣਾ (ਪੂਰਬੀ) (ਜਸਲੀਨ ਕੌਰ ਦੀ ਥਾਂ)।
  45. ਤਰਸੇਮ ਚੰਦ: ਉੱਪ ਮੰਡਲ ਮੈਜਿਸਟਰੇਟ, ਦਿੜ੍ਹਬਾ ਤੋਂ ਉੱਪ ਸਕੱਤਰ, ਬਿਜਲੀ ਵਿਭਾਗ।
  46. ਇੰਦਰ ਪਾਲ: ਰੀਜਨਲ ਟਰਾਂਸਪੋਰਟ ਅਫਸਰ, ਸ਼ਹੀਦ ਭਗਤ ਸਿੰਘ ਨਗਰ ਤੋਂ ਵਧੀਕ ਮੈਨੇਜਿੰਗ ਡਾਇਰੈਕਟਰ, ਪੀ.ਆਰ.ਟੀ.ਸੀ., ਪਟਿਆਲਾ (ਨਵਦੀਪ ਕੁਮਾਰ ਦੀ ਥਾਂ)। ਸੇਵਾਵਾਂ ਟਰਾਂਸਪੋਰਟ ਵਿਭਾਗ ਦੇ ਸਪੁਰਦ।
  47. ਅਸ਼ੋਕ ਕੁਮਾਰ: ਉੱਪ ਮੰਡਲ ਮੈਜਿਸਟਰੇਟ, ਗੁਰਦਾਸਪੁਰ ਤੋਂ ਸਹਾਇਕ ਕਮਿਸ਼ਨਰ (ਜਨਰਲ), ਗੁਰਦਾਸਪੁਰ (ਕੁਲਦੀਪ ਚੰਦ ਦੀ ਥਾਂ), ਨਾਲ ਆਰ.ਟੀ.ਓ. ਗੁਰਦਾਸਪੁਰ ਦਾ ਵਾਧੂ ਚਾਰਜ (ਰੋਬਿਨਜੀਤ ਕੌਰ ਦੀ ਥਾਂ)।
  48. ਜਸਲੀਨ ਕੌਰ: ਉੱਪ ਮੰਡਲ ਮੈਜਿਸਟਰੇਟ, ਲੁਧਿਆਣਾ (ਪੂਰਬੀ) ਤੋਂ ਉੱਪ ਮੰਡਲ ਮੈਜਿਸਟਰੇਟ, ਆਦਮਪੁਰ (ਲਾਲ ਵਿਸ਼ਵਾਸ ਬੈਂਸ ਦੀ ਥਾਂ)।
  49. ਗਗਨਦੀਪ ਸਿੰਘ (2020 ਬੈਚ): ਉੱਪ ਮੰਡਲ ਮੈਜਿਸਟਰੇਟ, ਦੀਨਾ ਨਗਰ ਤੋਂ ਉੱਪ ਮੰਡਲ ਮੈਜਿਸਟਰੇਟ, ਤਪਾ (ਆਯੁਸ਼ ਗੋਇਲ, ਆਈ.ਏ.ਐਸ. ਦੀ ਥਾਂ)।
  50. ਅਮਨਪ੍ਰੀਤ ਸਿੰਘ: ਸੰਯੁਕਤ ਕਮਿਸ਼ਨਰ, ਨਗਰ ਨਿਗਮ, ਲੁਧਿਆਣਾ ਤੋਂ ਉੱਪ ਮੰਡਲ ਮੈਜਿਸਟਰੇਟ, ਤਰਨ ਤਾਰਨ (ਕਰਨਵੀਰ ਸਿੰਘ ਦੀ ਥਾਂ), ਨਾਲ ਆਰ.ਟੀ.ਓ. ਤਰਨ ਤਾਰਨ ਦਾ ਵਾਧੂ ਚਾਰਜ (ਕਪਿਲ ਜਿੰਦਲ ਦੀ ਥਾਂ)।
  51. ਅਮਰੀਕ ਸਿੰਘ: ਉੱਪ ਮੰਡਲ ਮੈਜਿਸਟਰੇਟ, ਬਾਘਾ ਪੁਰਾਣਾ ਤੋਂ ਉੱਪ ਮੰਡਲ ਮੈਜਿਸਟਰੇਟ, ਫਾਜ਼ਿਲਕਾ (ਜੁਗਰਾਜ ਸਿੰਘ ਕਾਹਲੋਂ ਦੀ ਥਾਂ)।
  52. ਪ੍ਰੀਤਇੰਦਰ ਸਿੰਘ ਬੈਂਸ: ਉੱਪ ਮੰਡਲ ਮੈਜਿਸਟਰੇਟ, ਪਾਇਲ ਤੋਂ ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਟੀ, ਜਲੰਧਰ (ਬਲਜਿੰਦਰ ਸਿੰਘ ਢਿੱਲੋਂ ਨੂੰ ਵਾਧੂ ਚਾਰਜ ਤੋਂ ਰਲੀਵ ਕਰਦੇ ਹੋਏ)।
  53. ਬਲਜੀਤ ਕੌਰ: ਉੱਪ ਮੰਡਲ ਮੈਜਿਸਟਰੇਟ, ਮਾਨਸਾ ਤੋਂ ਉੱਪ ਮੰਡਲ ਮੈਜਿਸਟਰੇਟ, ਮਲੋਟ (ਪੰਕਜ ਕੁਮਾਰ ਦੀ ਥਾਂ)।
  54. ਹਰਜਿੰਦਰ ਸਿੰਘ ਜੱਸਲ: ਉੱਪ ਮੰਡਲ ਮੈਜਿਸਟਰੇਟ, ਸਰਦੂਲਗੜ੍ਹ ਤੋਂ ਉੱਪ ਮੰਡਲ ਮੈਜਿਸਟਰੇਟ, ਸੁਨਾਮ (ਗਗਨਦੀਪ ਸਿੰਘ ਦੀ ਥਾਂ)।
  55. ਮਨਰੀਤ ਰਾਣਾ: ਸੰਯੁਕਤ ਕਮਿਸ਼ਨਰ, ਨਗਰ ਨਿਗਮ, ਪਟਿਆਲਾ ਤੋਂ ਉੱਪ ਸਕੱਤਰ, ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ।
  56. ਉਪਿੰਦਰਜੀਤ ਕੌਰ ਬਰਾੜ: ਮਿਲਖ ਅਫਸਰ, ਗਰੇਟਰ ਲੁਧਿਆਣਾ ਏਰੀਆ ਵਿਕਾਸ ਅਥਾਰਟੀ ਤੋਂ ਉੱਪ ਮੰਡਲ ਮੈਜਿਸਟਰੇਟ, ਜਲੰਧਰ-I (ਸ਼ੁਭੀ ਆਂਗਰਾ ਦੀ ਥਾਂ)।
  57. ਅਭਿਸ਼ੇਕ ਸ਼ਰਮਾ: ਉੱਪ ਮੰਡਲ ਮੈਜਿਸਟਰੇਟ, ਫਿਰੋਜ਼ਪੁਰ ਤੋਂ ਸਹਾਇਕ ਕਮਿਸ਼ਨਰ (ਜਨਰਲ), ਪਠਾਨਕੋਟ (ਖਾਲੀ ਅਸਾਮੀ ‘ਤੇ)।
  58. ਸਚਿਨ ਪਾਠਕ: ਉੱਪ ਮੰਡਲ ਮੈਜਿਸਟਰੇਟ, ਨੰਗਲ ਤੋਂ ਉੱਪ ਮੰਡਲ ਮੈਜਿਸਟਰੇਟ, ਜ਼ੀਰਾ (ਸੂਰਜ ਦੀ ਥਾਂ)।
  59. ਰਿਸ਼ਭ ਬਾਂਸਲ: ਵਧੀਕ ਮੈਨੇਜਿੰਗ ਡਾਇਰੈਕਟਰ, ਪੰਜਾਬ ਰਾਜ ਗੋਦਾਮ ਨਿਗਮ ਲਿਮਟਿਡ (ਨਾਲ ਪੰਜਾਬ ਐਗਰੋ ਉਦਯੋਗ ਨਿਗਮ ਦਾ ਵਾਧੂ ਚਾਰਜ) ਤੋਂ ਉੱਪ ਮੰਡਲ ਮੈਜਿਸਟਰੇਟ, ਲੁਧਿਆਣਾ (ਪੱਛਮੀ) (ਕੁਲਦੀਪ ਬਾਵਾ ਦੀ ਥਾਂ)।
  60. ਪੰਕਜ ਕੁਮਾਰ: ਉੱਪ ਮੰਡਲ ਮੈਜਿਸਟਰੇਟ, ਮਲੋਟ ਤੋਂ ਉੱਪ ਮੰਡਲ ਮੈਜਿਸਟਰੇਟ, ਰਾਮਪੁਰਾ ਫੂਲ (ਬਲਕਰਨ ਸਿੰਘ ਮਾਹਲ ਦੀ ਥਾਂ)।
  61. ਸੂਰਜ: ਉੱਪ ਮੰਡਲ ਮੈਜਿਸਟਰੇਟ, ਜ਼ੀਰਾ ਤੋਂ ਉੱਪ ਮੰਡਲ ਮੈਜਿਸਟਰੇਟ, ਧੂਰੀ (ਇਸਮਤ ਵਿਜੈ ਸਿੰਘ ਦੀ ਥਾਂ)।
  62. ਪੁਨੀਤ ਸ਼ਰਮਾ: ਉੱਪ ਮੰਡਲ ਮੈਜਿਸਟਰੇਟ, ਫਰੀਦਕੋਟ ਤੋਂ ਉੱਪ ਮੰਡਲ ਮੈਜਿਸਟਰੇਟ, ਗਿੱਦੜਬਾਹਾ (ਅਰਵਿੰਦਰ ਪਾਲ ਸਿੰਘ ਦੀ ਥਾਂ), ਨਾਲ ਆਰ.ਟੀ.ਓ. ਸ੍ਰੀ ਮੁਕਤਸਰ ਸਾਹਿਬ ਦਾ ਵਾਧੂ ਚਾਰਜ।
  63. ਗੁਰਪ੍ਰੀਤ ਕੌਰ: ਅਧਿਕ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ), ਹੁਸ਼ਿਆਰਪੁਰ ਤੋਂ ਮਿਲਖ ਅਫਸਰ, ਗਰੇਟਰ ਲੁਧਿਆਣਾ ਏਰੀਆ ਵਿਕਾਸ ਅਥਾਰਟੀ (ਉਪਿੰਦਰਜੀਤ ਕੌਰ ਬਰਾੜ ਦੀ ਥਾਂ)। ਸੇਵਾਵਾਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਪੁਰਦ।
  64. ਤੁਸ਼ਿਤਾ ਗੁਲਾਟੀ: ਮੁੱਖ ਮੰਤਰੀ ਖੇਤਰੀ ਅਫਸਰ, ਲੁਧਿਆਣਾ ਤੋਂ ਰੀਜਨਲ ਟਰਾਂਸਪੋਰਟ ਅਫਸਰ, ਜਲੰਧਰ (ਬਲਜਿੰਦਰ ਸਿੰਘ ਢਿੱਲੋਂ ਦੀ ਥਾਂ)।
  65. ਇਰਵਨ ਕੌਰ: ਉੱਪ ਮੰਡਲ ਮੈਜਿਸਟਰੇਟ, ਕਪੂਰਥਲਾ ਤੋਂ ਮੁੱਖ ਮੰਤਰੀ ਖੇਤਰੀ ਅਫਸਰ, ਕਪੂਰਥਲਾ (ਰਵਿੰਦਰ ਸਿੰਘ ਅਰੋੜਾ ਨੂੰ ਵਾਧੂ ਚਾਰਜ ਤੋਂ ਰਲੀਵ ਕਰਦੇ ਹੋਏ)।
  66. ਵਰੁਨ ਕੁਮਾਰ: ਸਹਾਇਕ ਕਮਿਸ਼ਨਰ (ਜਨਰਲ), ਜਲੰਧਰ ਤੋਂ ਉੱਪ ਮੰਡਲ ਮੈਜਿਸਟਰੇਟ, ਬੰਗਾ (ਵਿਪਨ ਭੰਡਾਰੀ ਦੀ ਥਾਂ)।
  67. ਗਗਨਦੀਪ ਸਿੰਘ (2022 ਬੈਚ): ਉੱਪ ਮੰਡਲ ਮੈਜਿਸਟਰੇਟ, ਸੁਨਾਮ ਤੋਂ ਉੱਪ ਮੰਡਲ ਮੈਜਿਸਟਰੇਟ, ਸਰਦੂਲਗੜ੍ਹ (ਹਰਜਿੰਦਰ ਸਿੰਘ ਜੱਸਲ ਦੀ ਥਾਂ)।
  68. ਵਿਪਨ ਭੰਡਾਰੀ: ਉੱਪ ਮੰਡਲ ਮੈਜਿਸਟਰੇਟ, ਬੰਗਾ ਤੋਂ ਰੀਜਨਲ ਟਰਾਂਸਪੋਰਟ ਅਫਸਰ, ਸ਼ਹੀਦ ਭਗਤ ਸਿੰਘ ਨਗਰ (ਇੰਦਰ ਪਾਲ ਦੀ ਥਾਂ)।
  69. ਜਸ਼ਨਜੀਤ ਸਿੰਘ: ਉੱਪ ਮੰਡਲ ਮੈਜਿਸਟਰੇਟ, ਬਾਬਾ ਬਕਾਲਾ ਤੋਂ ਉੱਪ ਮੰਡਲ ਮੈਜਿਸਟਰੇਟ, ਦਸੂਹਾ (ਕੰਵਲਜੀਤ ਸਿੰਘ ਦੀ ਥਾਂ)।
  70. ਅਰਵਿੰਦਰ ਪਾਲ ਸਿੰਘ: ਉੱਪ ਮੰਡਲ ਮੈਜਿਸਟਰੇਟ, ਗਿੱਦੜਬਾਹਾ (ਨਾਲ ਆਰ.ਟੀ.ਓ. ਸ੍ਰੀ ਮੁਕਤਸਰ ਸਾਹਿਬ ਦਾ ਵਾਧੂ ਚਾਰਜ) ਤੋਂ ਉੱਪ ਮੰਡਲ ਮੈਜਿਸਟਰੇਟ, ਫਤਿਹਗੜ੍ਹ ਚੂੜੀਆਂ (ਸੁਖਜਿੰਦਰ ਸਿੰਘ ਟਿਵਾਣਾ ਦੀ ਥਾਂ)।
  71. ਪਰਦੀਪ ਸਿੰਘ ਬੈਂਸ: ਉੱਪ ਮੰਡਲ ਮੈਜਿਸਟਰੇਟ, ਚਮਕੌਰ ਸਾਹਿਬ ਤੋਂ ਉੱਪ ਮੰਡਲ ਮੈਜਿਸਟਰੇਟ, ਖੰਨਾ (ਸਵਾਤੀ ਦੀ ਥਾਂ)।
  72. ਸ਼ੁਭੀ ਆਂਗਰਾ: ਉੱਪ ਮੰਡਲ ਮੈਜਿਸਟਰੇਟ, ਜਲੰਧਰ-I ਤੋਂ ਉੱਪ ਮੰਡਲ ਮੈਜਿਸਟਰੇਟ, ਸੁਲਤਾਨਪੁਰ ਲੋਧੀ (ਜਸਜੀਤ ਸਿੰਘ ਦੀ ਥਾਂ)।
  73. ਰਿਚਾ ਗੋਇਲ: ਉੱਪ ਮੰਡਲ ਮੈਜਿਸਟਰੇਟ, ਸਮਾਣਾ ਤੋਂ ਉੱਪ ਮੰਡਲ ਮੈਜਿਸਟਰੇਟ, ਅਮਰਗੜ੍ਹ (ਰਾਜੇਸ਼ ਕੁਮਾਰ ਸ਼ਰਮਾ ਦੀ ਥਾਂ)।
  74. ਬਲਕਰਨ ਸਿੰਘ ਮਾਹਲ: ਉੱਪ ਮੰਡਲ ਮੈਜਿਸਟਰੇਟ, ਰਾਮਪੁਰਾ ਫੂਲ ਤੋਂ ਉੱਪ ਮੰਡਲ ਮੈਜਿਸਟਰੇਟ, ਅਬੋਹਰ (ਖਾਲੀ ਅਸਾਮੀ ‘ਤੇ)।
  75. ਅਦਿੱਤਿਆ ਗੁਪਤਾ: ਉੱਪ ਮੰਡਲ ਮੈਜਿਸਟਰੇਟ, ਸ਼ਾਹਕੋਟ (ਨਾਲ ਸਟਾਫ ਅਫਸਰ/ਕਮਿਸ਼ਨਰ, ਜਲੰਧਰ ਮੰਡਲ ਦਾ ਵਾਧੂ ਚਾਰਜ) ਤੋਂ ਉੱਪ ਮੰਡਲ ਮੈਜਿਸਟਰੇਟ, ਜਲੰਧਰ-II (ਸ਼ਾਇਰੀ ਮਲਹੋਤਰਾ ਦੀ ਥਾਂ)।
  76. ਸੁਖਰਾਜ ਸਿੰਘ ਢਿੱਲੋਂ: ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ (ਹੈਡਕੁਆਟਰ), ਪਟਿਆਲਾ ਤੋਂ ਸਹਾਇਕ ਕਮਿਸ਼ਨਰ (ਜਨਰਲ), ਫਰੀਦਕੋਟ (ਖਾਲੀ ਅਸਾਮੀ ‘ਤੇ)।
  77. ਬੇਅੰਤ ਸਿੰਘ ਸਿੱਧੂ: ਉੱਪ ਮੰਡਲ ਮੈਜਿਸਟਰੇਟ, ਮਹਿਲ ਕਲਾਂ ਤੋਂ ਉੱਪ ਮੰਡਲ ਮੈਜਿਸਟਰੇਟ, ਜਗਰਾਓਂ (ਬਾਦਲ ਦੀਨ ਦੀ ਥਾਂ)।
  78. ਜਸਪਾਲ ਸਿੰਘ ਬਰਾੜ: ਤੈਨਾਤੀ ਲਈ ਉਪਲੱਬਧ ਤੋਂ ਉੱਪ ਮੰਡਲ ਮੈਜਿਸਟਰੇਟ, ਕੋਟਕਪੂਰਾ (ਰਜਿੰਦਰ ਸਿੰਘ ਦੀ ਥਾਂ), ਨਾਲ ਆਰ.ਟੀ.ਓ. ਫਰੀਦਕੋਟ ਦਾ ਵਾਧੂ ਚਾਰਜ।
  79. ਚੇਤਨ ਬੰਗੜ: ਉੱਪ ਮੰਡਲ ਮੈਜਿਸਟਰੇਟ, ਮੋਰਿੰਡਾ ਤੋਂ ਉੱਪ ਮੰਡਲ ਮੈਜਿਸਟਰੇਟ, ਫਤਿਹਗੜ੍ਹ ਸਾਹਿਬ (ਕਰੁਨ ਗੁਪਤਾ ਦੀ ਥਾਂ)।
  80. ਪਾਇਲ ਗੋਇਲ: ਸਹਾਇਕ ਕਮਿਸ਼ਨਰ (ਜਨਰਲ), ਲੁਧਿਆਣਾ ਤੋਂ ਉੱਪ ਮੰਡਲ ਮੈਜਿਸਟਰੇਟ, ਫਰੀਦਕੋਟ (ਪੁਨੀਤ ਸ਼ਰਮਾ ਦੀ ਥਾਂ)।
  81. ਕਪਿਲ ਜਿੰਦਲ: ਰੀਜਨਲ ਟਰਾਂਸਪੋਰਟ ਅਫਸਰ, ਤਰਨ ਤਾਰਨ ਤੋਂ ਉੱਪ ਮੰਡਲ ਮੈਜਿਸਟਰੇਟ, ਰਾਏਕੋਟ (ਖੁਸ਼ਪ੍ਰੀਤ ਸਿੰਘ ਦੀ ਥਾਂ)।
  82. ਪ੍ਰਗਤੀ ਸੇਠੀ: ਸਹਾਇਕ ਕਮਿਸ਼ਨਰ (ਜਨਰਲ), ਅੰਮ੍ਰਿਤਸਰ (ਨਾਲ ਸਹਾਇਕ ਕਮਿਸ਼ਨਰ, ਰਾਜ ਕਰ, ਅੰਮ੍ਰਿਤਸਰ-I ਦਾ ਵਾਧੂ ਚਾਰਜ) ਤੋਂ ਉੱਪ ਮੰਡਲ ਮੈਜਿਸਟਰੇਟ, ਬਾਬਾ ਬਕਾਲਾ (ਜਸ਼ਨਜੀਤ ਸਿੰਘ ਦੀ ਥਾਂ), ਨਾਲ ਸਹਾਇਕ ਕਮਿਸ਼ਨਰ, ਰਾਜ ਕਰ, ਅੰਮ੍ਰਿਤਸਰ-I ਦਾ ਵਾਧੂ ਚਾਰਜ।
  83. ਜਸਜੀਤ ਸਿੰਘ: ਉੱਪ ਮੰਡਲ ਮੈਜਿਸਟਰੇਟ, ਸੁਲਤਾਨਪੁਰ ਲੋਧੀ ਤੋਂ ਉੱਪ ਮੰਡਲ ਮੈਜਿਸਟਰੇਟ, ਕਪੂਰਥਲਾ (ਇਰਵਨ ਕੌਰ ਦੀ ਥਾਂ)।
  84. ਰੁਪਾਲੀ ਟੰਡਨ: ਉੱਪ ਸਕੱਤਰ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ (ਨਾਲ ਸਕੱਤਰ, ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦਾ ਵਾਧੂ ਚਾਰਜ) ਤੋਂ ਉੱਪ ਮੰਡਲ ਮੈਜਿਸਟਰੇਟ, ਤਲਵੰਡੀ ਸਾਬੋ (ਵੀਰਪਾਲ ਕੌਰ ਦੀ ਥਾਂ)।
  85. ਜੁਗਰਾਜ ਸਿੰਘ ਕਾਹਲੋਂ: ਉੱਪ ਮੰਡਲ ਮੈਜਿਸਟਰੇਟ, ਫਾਜ਼ਿਲਕਾ ਤੋਂ ਉੱਪ ਮੰਡਲ ਮੈਜਿਸਟਰੇਟ, ਸ਼ਾਹਕੋਟ (ਅਦਿੱਤਿਆ ਗੁਪਤਾ ਦੀ ਥਾਂ)।
  86. ਖੁਸ਼ਪ੍ਰੀਤ ਸਿੰਘ: ਉੱਪ ਮੰਡਲ ਮੈਜਿਸਟਰੇਟ, ਰਾਏਕੋਟ ਤੋਂ ਉੱਪ ਮੰਡਲ ਮੈਜਿਸਟਰੇਟ, ਪਾਤੜਾਂ (ਕਾਲਾ ਰਾਮ ਕਾਂਸਲ ਦੀ ਥਾਂ)।
  87. ਰਮਨਜੀਤ ਸਿੰਘ: ਸਹਾਇਕ ਕਮਿਸ਼ਨਰ (ਜਨਰਲ), ਸ਼ਹੀਦ ਭਗਤ ਸਿੰਘ ਨਗਰ (ਨਾਲ ਮੁੱਖ ਮੰਤਰੀ ਖੇਤਰੀ ਅਫਸਰ ਦਾ ਵਾਧੂ ਚਾਰਜ) ਤੋਂ ਉੱਪ ਮੰਡਲ ਮੈਜਿਸਟਰੇਟ, ਦੀਨਾ ਨਗਰ (ਗਗਨਦੀਪ ਸਿੰਘ ਦੀ ਥਾਂ)।
  88. ਰਾਜਬੀਰ ਸਿੰਘ: ਸਹਾਇਕ ਕਮਿਸ਼ਨਰ (ਜਨਰਲ), ਸੰਗਰੂਰ ਤੋਂ ਉੱਪ ਮੰਡਲ ਮੈਜਿਸਟਰੇਟ, ਸਮਾਣਾ (ਰਿਚਾ ਗੋਇਲ ਦੀ ਥਾਂ)।
  89. ਅਰਵਿੰਦ ਕੁਮਾਰ (2025 ਬੈਚ): ਮੁੱਖ ਮੰਤਰੀ ਖੇਤਰੀ ਅਫਸਰ, ਸੰਗਰੂਰ ਤੋਂ ਰੀਜਨਲ ਟਰਾਂਸਪੋਰਟ ਅਫਸਰ, ਫਤਿਹਗੜ੍ਹ ਸਾਹਿਬ (ਨਮਨ ਮਾਰਕਨ ਦੀ ਥਾਂ)।
  90. ਸਤੀਸ਼ ਚੰਦਰ: ਉੱਪ ਮੰਡਲ ਮੈਜਿਸਟਰੇਟ, ਸੰਗਰੂਰ ਤੋਂ ਉੱਪ ਮੰਡਲ ਮੈਜਿਸਟਰੇਟ, ਦਿੜ੍ਹਬਾ (ਤਰਸੇਮ ਚੰਦ ਦੀ ਥਾਂ)।
  91. ਕੁਲਦੀਪ ਚੰਦ: ਸਹਾਇਕ ਕਮਿਸ਼ਨਰ (ਜਨਰਲ), ਗੁਰਦਾਸਪੁਰ (ਨਾਲ ਮੁੱਖ ਮੰਤਰੀ ਖੇਤਰੀ ਅਫਸਰ ਦਾ ਵਾਧੂ ਚਾਰਜ) ਤੋਂ ਉੱਪ ਮੰਡਲ ਮੈਜਿਸਟਰੇਟ, ਸ਼ਹੀਦ ਭਗਤ ਸਿੰਘ ਨਗਰ (ਅਨਮਜੋਤ ਕੌਰ ਦੀ ਥਾਂ)।
  92. ਰੋਹਿਤ ਜਿੰਦਲ: ਭੌਂ ਪ੍ਰਾਪਤੀ ਕੁਲੈਕਟਰ, ਗਮਾਡਾ, ਐਸ.ਏ.ਐਸ. ਨਗਰ ਤੋਂ ਉੱਪ ਮੰਡਲ ਮੈਜਿਸਟਰੇਟ, ਅਜਨਾਲਾ (ਚਾਰੂਮਿਤਾ ਦੀ ਥਾਂ)।
  93. ਕਰਨਵੀਰ ਸਿੰਘ: ਉੱਪ ਮੰਡਲ ਮੈਜਿਸਟਰੇਟ, ਤਰਨ ਤਾਰਨ (ਨਾਲ ਮੁੱਖ ਮੰਤਰੀ ਖੇਤਰੀ ਅਫਸਰ ਦਾ ਵਾਧੂ ਚਾਰਜ) ਤੋਂ ਉੱਪ ਮੰਡਲ ਮੈਜਿਸਟਰੇਟ, ਫਿਰੋਜ਼ਪੁਰ (ਅਭਿਸ਼ੇਕ ਸ਼ਰਮਾ ਦੀ ਥਾਂ)।
  94. ਸੁਖਜਿੰਦਰ ਸਿੰਘ ਟਿਵਾਣਾ: ਉੱਪ ਮੰਡਲ ਮੈਜਿਸਟਰੇਟ, ਫਤਿਹਗੜ੍ਹ ਚੂੜੀਆਂ ਤੋਂ ਸੰਯੁਕਤ ਕਮਿਸ਼ਨਰ, ਨਗਰ ਨਿਗਮ, ਲੁਧਿਆਣਾ (ਅਮਨਪ੍ਰੀਤ ਸਿੰਘ ਦੀ ਥਾਂ)। ਸੇਵਾਵਾਂ ਸਥਾਨਕ ਸਰਕਾਰ ਵਿਭਾਗ ਦੇ ਸਪੁਰਦ।
  95. ਕਰੁਨ ਗੁਪਤਾ: ਉੱਪ ਮੰਡਲ ਮੈਜਿਸਟਰੇਟ, ਫਤਿਹਗੜ੍ਹ ਸਾਹਿਬ ਤੋਂ ਉੱਪ ਮੰਡਲ ਮੈਜਿਸਟਰੇਟ, ਬਲਾਚੌਰ (ਸੁਨੀਲ, ਆਈ.ਏ.ਐਸ. ਦੀ ਥਾਂ)।
  96. ਰਮਨਦੀਪ ਕੌਰ: ਉੱਪ ਮੰਡਲ ਮੈਜਿਸਟਰੇਟ, ਬਨੂੜ ਤੋਂ ਸਹਾਇਕ ਕਮਿਸ਼ਨਰ (ਜਨਰਲ), ਰੂਪਨਗਰ (ਖਾਲੀ ਅਸਾਮੀ ‘ਤੇ)।
  97. ਬਾਦਲ ਦੀਨ: ਉੱਪ ਮੰਡਲ ਮੈਜਿਸਟਰੇਟ, ਜਗਰਾਓਂ ਤੋਂ ਉੱਪ ਮੰਡਲ ਮੈਜਿਸਟਰੇਟ, ਸੰਗਰੂਰ (ਸਤੀਸ਼ ਚੰਦਰ ਦੀ ਥਾਂ)।
  98. ਮਨਦੀਪ ਕੌਰ: ਸਹਾਇਕ ਕਮਿਸ਼ਨਰ (ਜਨਰਲ), ਮਲੇਰਕੋਟਲਾ ਤੋਂ ਸਹਾਇਕ ਕਮਿਸ਼ਨਰ (ਜਨਰਲ), ਲੁਧਿਆਣਾ (ਪਾਇਲ ਗੋਇਲ ਦੀ ਥਾਂ)।
  99. ਰਜਿੰਦਰ ਸਿੰਘ: ਉੱਪ ਮੰਡਲ ਮੈਜਿਸਟਰੇਟ, ਕੋਟਕਪੂਰਾ (ਨਾਲ ਆਰ.ਟੀ.ਓ. ਫਰੀਦਕੋਟ ਦਾ ਵਾਧੂ ਚਾਰਜ) ਤੋਂ ਉੱਪ ਮੰਡਲ ਮੈਜਿਸਟਰੇਟ, ਮਹਿਲ ਕਲਾਂ (ਬੇਅੰਤ ਸਿੰਘ ਸਿੱਧੂ ਦੀ ਥਾਂ)।
  100. ਰੋਬਿਨਜੀਤ ਕੌਰ: ਰੀਜਨਲ ਟਰਾਂਸਪੋਰਟ ਅਫਸਰ, ਗੁਰਦਾਸਪੁਰ ਤੋਂ ਰੀਜਨਲ ਟਰਾਂਸਪੋਰਟ ਅਫਸਰ, ਪਠਾਨਕੋਟ (ਸ਼ੰਕਰ ਸ਼ਰਮਾ ਨੂੰ ਵਾਧੂ ਚਾਰਜ ਤੋਂ ਰਲੀਵ ਕਰਦੇ ਹੋਏ)।
  101. ਰਜਮਨਦੀਪ ਕੌਰ: ਅਧਿਕ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ), ਜਲੰਧਰ ਤੋਂ ਮੁੱਖ ਮੰਤਰੀ ਖੇਤਰੀ ਅਫਸਰ, ਜਲੰਧਰ (ਖਾਲੀ ਅਸਾਮੀ ‘ਤੇ)।
  102. ਪੂਨਮ ਗਰਗ: ਅਧਿਕ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ), ਲੁਧਿਆਣਾ ਤੋਂ ਮੁੱਖ ਮੰਤਰੀ ਖੇਤਰੀ ਅਫਸਰ, ਲੁਧਿਆਣਾ (ਤੁਸ਼ਿਤਾ ਗੁਲਾਟੀ ਦੀ ਥਾਂ)।
  103. ਜਯੋਤੀ ਵਾਲੀਆ: ਅਧਿਕ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ), ਬਠਿੰਡਾ ਤੋਂ ਸੰਯੁਕਤ ਕਮਿਸ਼ਨਰ, ਨਗਰ ਨਿਗਮ, ਪਟਿਆਲਾ (ਮਨਰੀਤ ਰਾਣਾ ਦੀ ਥਾਂ)। ਸੇਵਾਵਾਂ ਸਥਾਨਕ ਸਰਕਾਰ ਵਿਭਾਗ ਦੇ ਸਪੁਰਦ।
  104. ਅਮਨਦੀਪ ਕੌਰ (2026 ਬੈਚ): ਅਧਿਕ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ), ਹੁਸ਼ਿਆਰਪੁਰ ਤੋਂ ਮੁੱਖ ਮੰਤਰੀ ਖੇਤਰੀ ਅਫਸਰ, ਰੂਪਨਗਰ (ਖਾਲੀ ਅਸਾਮੀ ‘ਤੇ)।
  105. ਕੁਲਬੀਰ ਸਿੰਘ: ਅਧਿਕ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ), ਪਠਾਨਕੋਟ ਤੋਂ ਸਹਾਇਕ ਕਮਿਸ਼ਨਰ (ਜਨਰਲ), ਹੁਸ਼ਿਆਰਪੁਰ (ਸੁਮਿਤ ਮੁੱਧ ਦੀ ਥਾਂ)।
  106. ਸੰਦੀਪ ਮਲਹੋਤਰਾ: ਤੈਨਾਤੀ ਲਈ ਉਪਲੱਬਧ ਤੋਂ ਸਹਾਇਕ ਕਮਿਸ਼ਨਰ (ਜਨਰਲ), ਤਰਨ ਤਾਰਨ (ਖਾਲੀ ਅਸਾਮੀ ‘ਤੇ)।
  107. ਅਮਰਿੰਦਰ ਪਾਲ ਸਿੰਘ ਚੌਹਾਨ: ਤੈਨਾਤੀ ਲਈ ਉਪਲੱਬਧ ਤੋਂ ਰੀਜਨਲ ਟਰਾਂਸਪੋਰਟ ਅਫਸਰ, ਬਠਿੰਡਾ (ਖਾਲੀ ਅਸਾਮੀ ‘ਤੇ)।
  108. ਸੁਖਚੈਨ ਸਿੰਘ: ਤੈਨਾਤੀ ਲਈ ਉਪਲੱਬਧ ਤੋਂ ਸਹਾਇਕ ਕਮਿਸ਼ਨਰ (ਜਨਰਲ), ਸੰਗਰੂਰ (ਰਾਜਬੀਰ ਸਿੰਘ ਦੀ ਥਾਂ)।
  109. ਰਿੰਪੀ ਗਰਗ: ਤੈਨਾਤੀ ਲਈ ਉਪਲੱਬਧ ਤੋਂ ਸਹਾਇਕ ਕਮਿਸ਼ਨਰ (ਜਨਰਲ), ਬਰਨਾਲਾ (ਖਾਲੀ ਅਸਾਮੀ ‘ਤੇ)।
  110. ਸੁਰਿੰਦਰ ਸਿੰਘ: ਤੈਨਾਤੀ ਲਈ ਉਪਲੱਬਧ ਤੋਂ ਰੀਜਨਲ ਟਰਾਂਸਪੋਰਟ ਅਫਸਰ, ਫਾਜ਼ਿਲਕਾ (ਖਾਲੀ ਅਸਾਮੀ ‘ਤੇ)।
  111. ਪਰਮਿੰਦਰ ਕੌਰ: ਤੈਨਾਤੀ ਲਈ ਉਪਲੱਬਧ ਤੋਂ ਸਹਾਇਕ ਕਮਿਸ਼ਨਰ (ਜਨਰਲ), ਮੋਗਾ (ਖਾਲੀ ਅਸਾਮੀ ‘ਤੇ)।

ਹੁਕਮ ਵਿੱਚ ਦਿੱਤੀਆਂ ਹਦਾਇਤਾਂ

ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਜੁਆਇਨਿੰਗ ਸਮਾਂ ਅਵੇਲ ਕੀਤੇ ਬਿਨਾਂ ਨਵੀਂ ਤੈਨਾਤੀ ਵਾਲੇ ਸਥਾਨ ‘ਤੇ ਤੁਰੰਤ ਜੁਆਇਨ ਕਰਨ। ਵਿਕਾਸ ਹੀਰਾ ਆਪਣੀ ਮੌਜੂਦਾ ਤੈਨਾਤੀ ਦੇ ਨਾਲ ਮੁੱਖ ਪ੍ਰਸ਼ਾਸਕ, ਗਰੇਟਰ ਲੁਧਿਆਣਾ ਏਰੀਆ ਵਿਕਾਸ ਅਥਾਰਟੀ ਦੇ ਦਫਤਰ ਦਾ ਕੰਮ ਵੀ ਵੇਖਣਗੇ, ਜਦੋਂ ਤੱਕ ਨਿਯਮਿਤ ਅਧਿਕਾਰੀ ਦੀ ਤੈਨਾਤੀ ਨਹੀਂ ਹੋ ਜਾਂਦੀ। ਜਿਸ ਅਧਿਕਾਰੀ ਨੂੰ ਕੋਈ ਤੈਨਾਤੀ ਨਹੀਂ ਦਿੱਤੀ ਗਈ, ਉਹ ਸਕੱਤਰ, ਪਰਸੋਨਲ ਨੂੰ ਰਿਪੋਰਟ ਕਰੇਗਾ ਅਤੇ ਉਸ ਦੇ ਤੈਨਾਤੀ ਹੁਕਮ ਬਾਅਦ ਵਿੱਚ ਜਾਰੀ ਹੋਣਗੇ। ਹੁਕਮਾਂ ਨਾਲ ਖਾਲੀ ਹੋਈਆਂ ਅਸਾਮੀਆਂ ਦਾ ਕੰਮ ਸਬੰਧਤ ਅਥਾਰਟੀ ਅੰਦਰੂਨੀ ਪ੍ਰਬੰਧ ਰਾਹੀਂ ਕਰੇਗੀ।

Exit mobile version