ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਚੀਫ਼ ਜਸਟਿਸ ਨੂੰ ਮਿਲੀ ਈਮੇਲ; ਅਦਾਲਤ 2 ਵਜੇ ਤੱਕ ਹੋਈ ਖਾਲੀ

ਚੰਡੀਗੜ੍ਹ, 22 ਮਈ 2025 (ਦੀ ਪੰਜਾਬ ਵਾਇਰ)। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 11.30 ਵਜੇ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਚੀਫ਼ ਜਸਟਿਸ ਨੂੰ ਮੇਲ ਰਾਹੀਂ ਧਮਕੀਆਂ ਮਿਲੀਆਂ ਹਨ। ਇਸ ਤੋਂ ਬਾਅਦ ਹਾਈ ਕੋਰਟ 2 ਵਜੇ ਤੱਕ ਖਾਲੀ ਕਰ ਦਿੱਤਾ ਗਿਆ।

Exit mobile version