ਬ੍ਰੇਕਿੰਗ- ਆਰ.ਟੀ.ਏ ਦਫ਼ਤਰ ਗੁਰਦਾਸਪੁਰ ਅੰਦਰ ਵਿਜਿਲੈਂਸ ਦਾ ਛਾਪਾ, ਕੀਤੀ ਜਾ ਰਹੀ ਰਿਕਾਰਡ ਦੀ ਚੈਕਿੰਗ

ਗੁਰਦਾਸਪੁਰ, 7 ਅਪ੍ਰੈਲ 2025 (ਦੀ ਪੰਜਾਬ ਵਾਇਰ)। ਆਰ.ਟੀ.ਏ ਦਫ਼ਤਰ ਗੁਰਦਾਸਪੁਰ ਅੰਦਰ ਵਿਜਿਲੈਂਸ ਵੱਲੋਂ ਛਾਪਾ ਮਾਰਿਆ ਗਿਆ ਹੈ ਅਤੇ ਰਿਕਾਰਡ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੀ ਪੁਸ਼ਟੀ ਆਰ.ਟੀ.ਏ ਰਣਪ੍ਰੀਤ ਸਿੰਘ ਵੱਲੋਂ ਕੀਤੀ ਗਈ । ਉਨ੍ਹਾਂ ਦੱਸਿਆ ਕਿ ਉਹ ਫਿਲਹਾਲ ਚੰਡੀਗੜ੍ਹ ਹਨ ਅਤੇ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਵਿਜਿਲੈਂਸ ਵਿਭਾਗ ਵੱਲੋਂ ਰਿਕਾਰਡ ਚੈਕ ਕੀਤਾ ਜਾ ਰਿਹਾ ਹੈ।

ਹੋਰ ਵੇਰਵਿਆ ਨਾਲ ਜਲਦੀ ਹੀ ਪੂਰੀ ਖਬਰ ਅਪਡੇਟ ਕੀਤੀ ਜਾਵੇਗੀ।

FacebookTwitterEmailWhatsAppTelegramShare
Exit mobile version