ਪੰਜਾਬ ਸਰਕਾਰ ਨੇ ਅਚਾਨਕ ਸੱਦੀ ਪੰਜਾਬ ਕੈਬਿਨਟ ਦੀ ਬੈਠਕ 

File Photo

ਚੰਡੀਗੜ੍ਹ , 20 ਮਾਰਚ 2025 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਨੇ ਅੱਜ 20 ਮਾਰਚ ਨੂੰ ਕੈਬਨਟ ਦੀ ਮੀਟਿੰਗ ਅਚਾਨਕ ਸੱਦ ਲਈ ਹੈ। ਇਸ ਮੀਟਿੰਗ ਦਾ ਏਜੰਡਾ ਹਾਲ ਦੀ ਘੜੀ ਸਾਹਮਣੇ ਨਹੀਂ ਆਇਆ। ਇਥੇ ਇਹ ਦੱਸ ਦਈਏ ਕਿ ਇਹ ਪੰਜਾਬ ਕੈਬਨਟ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਹੋਵੇਗੀ।

Exit mobile version