ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, 14 ਤਹਿਸੀਲਦਾਰਾਂ ਨੂੰ ਕੀਤਾ ਸਸਪੈਂਡ, ਪੜੋ ਲਿਸਟ

ਚੰਡੀਗੜ੍ਹ, 4 ਮਾਰਚ 2025 ( ਦੀ ਪੰਜਾਬ ਵਾਇਰ )। ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦੇ 14 ਤਹਿਸੀਲਦਾਰਾਂ ਨੂੰ ਸਸਪੈਂਡ ਕਰ ਦਿੱਤਾ ਹੈ। ਜਿਸ ਦੀ ਸੂਚੀ ਹੇਠ ਦਿੱਤੀ ਗਈ ਹੈ। ਉਕਤ ਤਹਿਸੀਲਦਾਰਾਂ ਨੇ ਸੇਲ ਡੀਡ ਰਜਿਸਟਰ ਕਰਨ ਤੋਂ ਮਨਾ ਕਰ ਦਿੱਤਾ ਸੀ।

Exit mobile version