ਜੋਗਾ ਸਿੰਘ ਬਣੇ ਡੇਰਾ ਬਾਬਕ ਨਾਨਕ ਦੇ ਨਵੇਂ ਡੀਐਸਪੀ

election commssion

ਗੁਰਦਾਸਪੁਰ, 12 ਨਵੰਬਰ 2024 (ਦੀ ਪੰਜਾਬ ਵਾਇਰ)। ਭਾਰਤੀ ਚੋਣ ਕਮਿਸ਼ਨ ਨੇ ਡੀਐਸਪੀ, ਡੇਰਾ ਬਾਬਾ ਨਾਨਕ ਦੇ ਅਹੁਦੇ ਲਈ ਪੈਨਲ ਵਿੱਚੋਂ ਜੋਗਾ ਸਿੰਘ, 345/ਬੀਆਰ ਨੂੰ ਤਾਇਨਾਤ ਕੀਤਾ ਹੈ। ਉਹ ਮੌਜੂਦਾ ਸਮੇਂ ਵਿੱਚ ਡੀ.ਐਸ.ਪੀ., ਮੁੱਖ ਦਫ਼ਤਰ ਕਪੂਰਥਲਾ ਵਜੋਂ ਤਾਇਨਾਤ ਸਨ।

Exit mobile version