ਨਵੀਂ ਦਿੱਲੀ, 26 ਅਕਤੂਬਰ 2024 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰੀ ਮੰਤਰੀ ਜੇ.ਪੀ. ਨੱਢਾ ਜੀ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਦੇ ਸਾਥੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਅਪੀਲ ਕੀਤੀ ਗਈ ਕਿ “ਗੱਲ ਗੱਲ ਤੇ ਸੜਕਾਂ ਜਾਮ ਕਰਨੀਆਂ ਠੀਕ ਨਹੀਂ, ਲੋਕਾਂ ਨੂੰ ਤੰਗ ਨਾ ਕਰੋ ਫਿਰ ਕਹਿੰਦੇ ਹੋ ਸਾਡੀ ਮਜਬੂਰੀ ਆ” ਇੱਦਾ ਨਾ ਕਰੋ।
“ਗੱਲ ਗੱਲ ਤੇ ਸੜਕਾਂ ਜਾਮ ਕਰਨੀਆਂ ਠੀਕ ਨਹੀਂ, ਲੋਕਾਂ ਨੂੰ ਤੰਗ ਨਾ ਕਰੋ ਫਿਰ ਕਹਿੰਦੇ ਹੋ ਸਾਡੀ ਮਜਬੂਰੀ ਆ” ਇੱਧਾ ਨਾ ਕਰੋ, ਜਿਆਦਾ ਹੋ ਰਿਹਾ- ਮੁੱਖ ਮੰਤਰੀ ਭਗਵੰਤ ਮਾਨ ਦੀ ਕਿਸਾਨਾਂ ਨੂੰ ਅਪੀਲ
