🚨 🚨 ਹੁਣ ਜ਼ਿਲ੍ਹਾ ਗੁਰਦਾਸਪੁਰ ਅੰਦਰ ਨਿਰਧਾਰਿਤ ਥਾਵਾਂ ਤੋਂ ਬਗੈਰ ਨਹੀਂ ਲਗਾਇਆ ਜਾ ਸਕਦਾ ਧਰਨਾ, ਜ਼ਿਲਾ ਮੈਜਿਸਟਰੇਟ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਵਲੋਂ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਧਰਨਿਆਂ/ਮੁਜ਼ਾਹਰਿਆਂ ਲਈ ਥਾਵਾਂ ਨਿਰਧਾਰਿਤ, ਪੜੋ ਕਿਸ ਜਗ੍ਹਾ ਤੇ ਲਗਾਇਆ ਜਾ ਸਕਦਾ ਹੈ ਧਰਨਾ।

ਗੁਰਦਾਸਪੁਰ, 21 ਅਕਤੂਬਰ 2024 (ਦੀ ਪੰਜਾਬ ਵਾਇਰ)। ਜਿਲ੍ਹਾ ਮੈਜਿਸਟਰੇਟ ਗੁਰਦਾਸਪੁਰ, ਸ੍ਰੀ ਉਮਾ ਸ਼ੰਕਰ ਗੁਪਤਾ ਵਲੋਂ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਧਰਨਿਆਂ/ਮੁਜ਼ਾਹਰਿਆਂ ਲਈ ਥਾਵਾਂ ਨਿਰਧਾਰਿਤ ।

Exit mobile version