ਆਪ ਨੇ ਪੰਜਾਬ ਅੰਦਰ ਐਲਾਨੇ ਚਾਰੇ ਉਮੀਦਵਾਰ- ਡੇਰਾ ਬਾਬਾ ਨਾਨਕ ਤੋਂ ਗੁਰਦੀਪ ਰੰਧਾਵਾ ਲੜ੍ਹਨਗੇ ਚੋਣ

ਚੰਡੀਗੜ੍ਹ, 20 ਅਕਤੂਬਰ 2024 (ਦੀ ਪੰਜਾਬ ਵਾਇਰ)। ਆਮ ਆਦਮੀ ਪਾਰਟੀ ਵੱਲੋਂ ਵਿਧਾਨਸਭਾ ਦੀਆਂ ਉਪ ਚੋਣਾਂ ਲਈ ਚਾਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

Exit mobile version