ਕਿਸਾਨ ਯੂਨਿਅਨ ਦੀਆਂ ਮੰਗਾ ਸੰਬੰਧੀ ਮੁੱਖ ਮੰਤਰੀ ਪੰਜਾਬ ਨੇ ਰੱਖੀ ਕੱਲ ਕਿਸਾਨਾਂ ਨਾਲ ਮੀਟਿੰਗ

ਚੰਡੀਗੜ੍ਹ, 18 ਅਕਤੂਬਰ 2024 (ਦੀ ਪੰਜਾਬ ਵਾਇਰ)। ਕਿਸਾਨ ਯੂਨਿਅਨ ਦੀਆਂ ਮੰਗੀ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ 19 ਅਕਤੂਬਰ 2024 ਨੂੰ ਸ਼ਾਮ 4 ਵਜੇ ਪੰਜਾਬ ਭਵਨ ਮੀਟਿੰਗ ਰੱਖੀ ਗਈ ਹੈ।

Exit mobile version