ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫ਼ੇ ਤੇ ਜਥੇਦਾਰ ਅਕਾਲ ਤਖ਼ਤ ਨੇ SGPC ਨੂੰ ਕੀਤੇ ਹੁਕਮ, ਨਾਲੇ ਦਿੱਤੀ ਧਮਕੀ (ਵੇਖੋ ਵੀਡੀਓ)

ਅੰਮ੍ਰਿਤਸਰ, 16 ਅਕਤੂਬਰ 2024 (ਦੀ ਪੰਜਾਬ ਵਾਇਰ)। ਜਥੇਦਾਰ ਅਕਾਲ ਤਖ਼ਤ ਨੇ SGPC ਨੂੰ ਹੁਕਮ ਕੀਤੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਧਮਕੀ ਦਿੱਤੀ ਹੈ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਮਨਜ਼ੂਰ ਕੀਤਾ ਗਿਆ ਤਾਂ ਸਾਰੇ ਜਥੇਦਾਰ ਵੀ ਅਸਤੀਫੇ ਦੇਣਗੇ। ਸੁਣੋਂ ਕੀ ਕਹਿੰਦੇ ਹਨ ਜਥੇਦਾਰ ਸਾਹਿਬ।

ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਮਾਮਲਾ: ਜਥੇਦਾਰ ਅਕਾਲ ਤਖ਼ਤ ਨੇ SGPC ਨੂੰ ਕੀਤੇ ਹੁਕਮ, ਨਾਲੇ ਦਿੱਤੀ ਧਮਕੀ,
FacebookTwitterEmailWhatsAppTelegramShare
Exit mobile version