ਮੁੱਖ ਮੰਤਰੀ ਭਗਵੰਤ ਮਾਨ ਦਾ ਡੇਰਾ ਬਾਬਾ ਨਾਨਕ ਦਾ ਦੌਰਾ ਹੋਇਆ ਰੱਦ

ਡੇਰਾ ਬਾਬਾ ਨਾਨਕ, 11 ਅਕਤੂਬਰ 2024 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਡੇਰਾ ਬਾਬਾ ਨਾਨਕ ਦਾ ਦੌਰਾ ਰੱਦ ਹੋ ਗਿਆ ਹੈ। ਇਸਦੀ ਪੁਸ਼ਟੀ ਹਲਕਾ ਇੰਚਾਰਜ ਗੁਰਦੀਪ ਰੰਧਾਵਾ ਦੇ ਪੀਏ ਵੱਲੋਂ ਕੀਤੀ ਗਈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੁਸ਼ਹਿਰੇ ਦਾ ਤਿਓਹਾਰ ਡੇਰਾ ਬਾਬਾ ਨਾਨਕ ਅੰਦਰ ਮਣਾਇਆ ਜਾਣਾ ਸੀ। ਜਿਸ ਲਈ ਅਧਿਕਾਰੀਆਂ ਵੱਲੋਂ ਵੀ ਤਿਆਰੀ ਕੱਸ ਲਈ ਗਈ ਸੀ।

ਪੜ੍ਹੋ ਪੁਰਾਣੀ ਖ਼ਬਰ ਦਾ ਲਿੰਕ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡੇਰਾ ਬਾਬਾ ਨਾਨਕ ਮਨਾਉਣਗੇ ਦੁਸਹਿਰੇ ਦਾ ਤਿਉਹਾਰ
https://thepunjabwire.com/?p=444292

Exit mobile version