ਗੁਰਦਾਸਪੁਰ, 28 ਸਤੰਬਰ 2024 (ਦੀ ਪੰਜਾਬ ਵਾਇਰ)। ਮਿਤੀ 27.9.2024 ਨੂੰ ਮਿਸ ਬਲਜਿੰਦਰ ਸਿਧੂ ਜੱਜ ਸਪੈਸ਼ਲ ਕੋਰਟ ਵਲੋਂ ਮ: ਨੰ: 70/21 ਥਾਣਾ ਧਾਰੀਵਾਲ, ਜੁਰਮ, 363,366,328,376 ਆਈ ਪੀ ਸੀ ਅਤੇ ਪੋਕਸੋ ਐਕਟ ਵਿੱਚ ਦੋਸ਼ੀ ਨਿਸ਼ਾਨ ਸਿੰਘ ਪੁੱਤਰ ਮੁਖਤਿਆਰ ਸਿੰਘ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਅਤੇ ਡੀਐਲਐਸਏ ਨੂੰ ਹਦਾਇਤ ਕੀਤੀ ਗਈ ਕਿ ਨਾਬਾਲਗ਼ ਨੂੰ 5 ਲੱਖ ਰੁਪਏ ਹਰਜਾਨਾ ਦਿੱਤਾ ਜਾਵੇ।
ਇਸ ਕੇਸ ਦੀ ਪੈਰਵਾਈ ਸਰਕਾਰ ਵਲੋਂ ਸ੍ਰੀ ਹਰਦੀਪ ਕੁਮਾਰ ਐਡੀਸ਼ਨ ਪਬਲਿਕ ਪਰੋਸੀਕਿਊਟਰ ਵਲੋਂ ਕੀਤੀ ਗਈ।
