ਗੁਰਦਾਸਪੁਰ, 23 ਸਤੰਬਰ 2024 (ਦੀ ਪੰਜਾਬ ਵਾਇਰ)। 11 ਕੇਵੀ ਫੀਡਰ ਆਈ.ਟੀ.ਆਈ ਅਤੇ ਬੇਅੰਤ ਕਾਲਜ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਤੋਂ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਦਿਹਾਤੀ ਉਪ ਮੰਡਲ ਅਫ਼ਸਰ ਗੁਰਦਾਸਪੁਰ ਹਿਰਦੇਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਉਕਤ ਕਾਰਨਾ ਦੇ ਚਲਦੇ 24 ਸਤੰਬਰ 2024 ਦਿਨ ਮੰਗਲਵਾਰ ਨੂੰ ਰਣਜੀਤ ਬਾਗ, ਕਿਸ਼ਨਪੁਰ ਅੱਡਾ, ਬਰਿਆਰ, ਆਈ.ਟੀ.ਆਈ ਕਲੋਨੀ, ਪ੍ਰਬੋਧ ਚੰਦਰ ਨਗਰ, ਦਾਣਾ ਮੰਡੀ, ਸਬਜ਼ੀ ਮੰਡੀ, ਮਾਨ ਕੌਰ ਸਿੰਘ ਅਤੇ ਬੇਅੰਤ ਕਾਲਜ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਸੂਚਨਾ- ਜਰੂਰੀ ਮੁਰੰਮਤ ਕਾਰਨ ਆਈ.ਟੀ.ਆਈ ਅਤੇ ਬੇਅੰਤ ਕਾਲਜ ਫੀਡਰ ਦੀ ਬਿਜਲੀ ਸਪਲਾਈ 24 ਸਤੰਬਰ ਨੂੰ ਰਹੇਗੀ ਬੰਦ
