ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡਾ ਅਪਡੇਟ, 20 ਅਕਤੂਬਰ ਤੱਕ ਹੋਣਗੀਆਂ ਚੋਣਾਂ The Punjab Wire 7 months ago ਚੰਡੀਗੜ੍ਹ, 19 ਸਤੰਬਰ 2024 (ਦੀ ਪੰਜਾਬ ਵਾਇਰ)। ਪੰਜਾਬ ਅੰਦਰ ਪੰਚਾਇਤੀ ਚੋਣਾ ਨੂੰ ਲੈ ਕੇ ਵੱਡਾ ਅਪਡੇਟ ਆਇਆ ਹੈ। ਇਸ ਸਬੰਧੀ ਜਾਰੀ ਨੋਟਿਫਿਕੇਸ਼ਨ ਅਨੁਸਾਰ 20 ਅਕਤੂਬਰ ਤੱਕ ਚੌਣਾਂ ਹੋਣਗੀਆਂ।