ਜਰੂਰੀ ਮੁਰੰਮਤ ਦੇ ਚਲਦੇ ਮੰਗਲਵਾਰ ਨੂੰ ਗੁਰਦਾਸਪੁਰ ਦੇ ਇਹਨ੍ਹਾਂ ਖੇਤਰਾਂ ਅੰਦਰ ਬਿਜਲੀ ਰਹੇਗੀ ਬੰਦ

ਸੰਕੇਤਿਕ ਤਸਵੀਰ

ਗੁਰਦਾਸਪੁਰ, 16 ਸਤੰਬਰ 2024 (ਦੀ ਪੰਜਾਬ ਵਾਇਰ)। ਜਰੂਰੀ ਮੁਰੰਮਤ ਦੇ ਚਲਦੇ ਕੱਲ ਮੰਗਲਵਾਰ ਮਿਤੀ 17.09.2024 ਨੂੰ 11 ਕੇ.ਵੀ ਜੀ.ਐਸ ਨਗਰ ਫੀਡਰ ਜਰੂਰੀ ਮੁਰੰਮਤ ਵਾਸਤੇ ਸਮਾਂ ਸਵੇਰੇ 10.00 ਵਜੇ ਸ਼ਾਮ 3.00 ਤੱਕ ਬਿਜਲੀ ਸਪਲਾਈ ਬੰਦ ਰਹੇਗੀ । ਇਹ ਜਾਣਕਾਰੀ ਉਪਮੰਡਲ ਅਫਸਰ ਸ਼੍ਰੀ ਹਿਰਦੇਪਾਲ ਬਾਜਵਾ ਵੱਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਿਸ ਨਾਲ ਪੰਡੋਰੀ ਰੋਡ, ਮਾਨ ਕੋਰ ਸਿੰਘ ਮਧੋਵਾਲ ਗਤਾ ਫੈਕਟਰੀਆਂ ਅਤੇ ਪੰਡੋਰੀ ਰੋਡ ਤੇ ਪੈਂਦੇ ਰਾਈਸ ਮਿਲਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ ।

Exit mobile version