ਗੁਰਦਾਸਪੁਰ ਅੰਦਰ ਪੈਰ ਪਸਾਰ ਰਿਹਾ ਡੇਂਗੂ, ਲਿੱਤਰ ਅਤੇ ਗੁਰਦਾਸ ਨੰਗਲ ਵਿੱਚ ਦੋ ਹੋਰ ਮਰੀਜ਼ ਆਏ ਪਾਜਿਟਿਵ

ਗੁਰਦਾਸਪੁਰ, 10 ਸਤੰਬਰ 2024 (ਦੀ ਪੰਜਾਬ ਵਾਇਰ)। ਗੁਰਦਾਸਪੁਰ ਅੰਦਰ ਡੇਂਗੂ ਨੇ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ। ਦੋ ਹੋਰ ਪਾਜਿਟਿਵ ਮਰੀਜਾਂ ਦੇ ਨਾਲ ਜ਼ਿਲੇ ਅੰਦਰ ਕੁੱਲ ਮਰੀਜ਼ਾ ਦੀ ਗਿਣਤੀ ਪੰਜ ਹੋ ਗਈ ਹੈ।

ਸੇਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਨਵੇਂ ਕੇਸਾਂ ਵਿੱਚ ਲਿੱਤਰ ਅਤੇ ਗੁਰਦਾਸਪੁਰ ਨੰਗਲ ਅੰਦਰ ਡੇਂਗੂ ਦੇ ਮਰੀਜ਼ ਪਾਏ ਗਏ।

Exit mobile version