ਪੰਜਾਬ ਪੁਲਿਸ ਅੰਦਰ ਵੱਡੇ ਪੱਧਰ ਤੇ ਡੀਐਸਪੀ ਅਧਿਕਾਰੀਆਂ ਦੇ ਹੋਏ ਤਬਾਦਲੇ The Punjab Wire 1 year ago ਚੰਡੀਗੜ੍ਹ, 16 ਅਗਸਤ 2024 (ਦੀ ਪੰਜਾਬ ਵਾਇਰ)। ਪੰਜਾਬ ਪੁਲਿਸ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ ਜਿਸ ਤਹਿਤ ਡੀਐਸਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਵੇਖੋ ਸੂਚੀ ਕਿਹੜੇ ਡੀਐਸਪੀ ਨੂੰ ਲਾਇਆ ਗਿਆ ਹੈ ਕਿੱਥੇ। DSPs Transfers (16-08-2024)Download