ਪੰਜਾਬ ਸਰਕਾਰ ਵਲੋਂ 1 IAS ਅਤੇ 21 PCS ਅਧਿਕਾਰੀਆਂ ਦਾ ਤਬਾਦਲਾ The Punjab Wire 8 months ago ਚੰਡੀਗੜ੍ਹ, 16 ਅਗਸਤ 2024 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ 1 ਆਈ.ਏ.ਐਸ ਅਧਿਕਾਰੀ ਸਮੇਤ 21 ਪੀ.ਸੀ.ਐਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ।