ਗੁਰਦਾਸਪੁਰ ਸਮੇਤ ਚਾਰ ਜ਼ਿਲ੍ਹਿਆਂ ਦੇ ਡੀਸੀ ਬਦਲੇ ਕੁੱਲ 6 ਦਾ ਹੋਇਆ ਤਬਾਦਲਾ The Punjab Wire 8 months ago ਚੰਡੀਗੜ੍ਹ, 16 ਅਗਸਤ 2024 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਸਮੇਤ ਚਾਰ ਜਿਲ੍ਹਿਆ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ ਕਰ ਕੇ ਕੁੱਲ਼ ਛੇ ਆਈ.ਏ.ਐਸ ਬਦਲ ਦਿੱਤੇ ਗਏ ਹਨ।