ਪੁਲਿਸ ਜ਼ਿਲ੍ਹਾ ਬਟਾਲਾ ਨੂੰ ਮਿਲਿਆ ਨਵਾਂ ਐਸਐਸਪੀ, IPS ਅਧਿਕਾਰੀ ਸੁਹੇਲ ਕਾਸਿਮ ਮੀਰ ਹੋਣਗੇ ਬਟਾਲਾ ਦੇ ਨਵੇਂ ਐਸਐਸਪੀ

Untitled design - 1

ਬਟਾਲਾ, 2 ਅਗਸਤ 2024 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸਐਸਪੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। 2017 ਬੈਚ ਦੇ ਆਈ.ਪੀ.ਐਸ ਅਧਿਕਾਰੀ ਸੁਹੇਲ ਕਾਸਿਮ ਮੀਰ ਨੂੰ ਐਸਐਸਪੀ ਬਟਾਲਾ ਤਾਇਨਾਤ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲ੍ਹਾਂ ਉਹ ਆਪਣੀਆਂ ਸੇਵਾਵਾਂ ਜਿਲ੍ਹਾ ਪਠਾਨਕੋਟ ਅੰਦਰ ਨਿਭਾ ਰਹੇ ਸਨ।

ਬਟਾਲਾ ਤਾਇਨਾਤ 2016 ਬੈਚ ਦੀ ਆਈ.ਪੀ.ਐਸ ਅਧਿਕਾਰੀ ਅਸ਼ਵਨੀ ਗੋਟਿਆਲ ਦਾ ਤਬਾਦਲਾ ਏ.ਆਈ.ਜੀ ਐਚਆਰਡੀ ਪੰਜਾਬ ਚੰਡੀਗੜ੍ਹ ਅਤੇ ਇਸ ਦੇ ਨਾਲ ਹੀ ਐਡਿਸ਼ਨ ਐਸਐਸਪੀ ਖੰਨਾ ਤਾਇਨਾਤ ਕਰ ਦਿੱਤਾ ਗਿਆ ਹੈ।

Exit mobile version