ਗੁਰਦਾਸਪੁਰ, 25 ਜੁਲਾਈ 2024 (ਦੀ ਪੰਜਾਬ ਵਾਇਰ)। ਕੱਲ ਮਿਤੀ 26.07.2024 ਨੂੰ 11 ਕੇ.ਵੀ ਮੰਡੀ ਫੀਡਰ ਤੇ ਪੈਂਦੇ ਡਾਲਾ ਇਨਕਲੇਵ ਜੇਲ ਰੋਡ, ਪੁਡਾ ਕਲੋਨੀ, ਰਵੀਦਾਸ ਚੌਂਕ, ਬੇਗਮਪੁਰਾ, ਇਮਰੂਵਮੈਂਟ ਟਰਸਟ ਦੀ ਲਾਈਟ ਰਵੀਦਾਸ ਚੱਕ ਦੇ ਟਰਾਂਸਫੋਰਮਰ ਦੇ ਜੋੜੇ ਦੀ ਮੁਰੰਮਤ ਅਤੇ ਮੈਂਨਟੈਂਸ ਕਰਨ ਲਈ 10.30 ਤੋਂ 4.00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਉਪਮੰਡਲ ਅਫਸਰ ਸ਼੍ਰੀ ਹਿਰਦੇਪਾਲ ਸਿੰਘ ਬਾਜਵਾ ਵੱਲੋਂ ਦਿੱਤੀ ਜਾਂਦੀ ਹੈ।
ਡਾਲਾ ਇਨਕਲੇਵ, ਜੇਲ ਰੋਡ, ਇੰਪਰੂਵਮੈਂਟ ਟਰਸਟ ਆਦਿ ਖੇਤਰਾਂ ਦੀ ਲਾਈਟ ਕੱਲ 10.30 ਤੋਂ ਸ਼ਾਮ ਚਾਰ ਵਜੇ ਤੱਕ ਰਹੇਗੀ ਬੰਦ

ਸੰਕੇਤਿਕ ਤਸਵੀਰ