ਦੁੱਖਦ ਖ਼ਬਰ- ਪੱਤਰਕਾਰ ਕੁਲਦੀਪ ਜਾਫ਼ਲਪੁਰ ਨੂੰ ਸਦਮਾ, ਜਵਾਨ ਪੁੱਤ ਦੀ ਹਾਦਸੇ ਚ ਹੋਈ ਮੌਤ

ਗੁਰਦਾਸਪੁਰ, 8 ਜੁਲਾਈ 2024 (ਦੀ ਪੰਜਾਬ ਵਾਇਰ)। ਗੁਰਦਾਸਪੁਰ ਦੇ ਹਲਕਾ ਕਾਹਨੂਵਾਨ ਤੋਂ ਕੰਮ ਕਰਦੇ ਪੱਤਰਕਾਰ ਕੁਲਦੀਪ ਜਾਫ਼ਲਪੁਰ ਨੂੰ ਗਹਿਰਾ ਸਦਮਾ ਲੱਗਾ ਹੈ। ਉਨ੍ਹਾਂ ਦੇ ਜਵਾਨ ਇੱਕਲੋਤੇ ਪੁੱਤ ਜਤਿਨ ਜੀਤ ਸਿੰਘ ਜੋਕਿ ਕਨੇਡਾ ਰਹਿੰਦਾ ਸੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਕੁਲਦੀਪ ਜਾਫਲਪੁਰ ਵੀ ਇਨ੍ਹੀ ਦਿੰਨੀ ਕਨੇਡਾ ਵਿੱਚ ਹੀ ਹਨ। ਇਸ ਖ਼ਬਰ ਨਾਲ ਜਿੱਥੇ ਪੱਤਰਕਾਰ ਭਾਈਚਾਰੇ ਵਿੱਚ ਰੋਸ਼ ਹੈ ਉਥੇ ਹੀ ਆਮ ਲੋਕਾ ਵੱਲੋਂ ਵੀ ਸ਼ੋਕ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

Exit mobile version